ਯੂ.ਪੀ.ਐੱਸ(ਅੰਗਰੇਜ਼ੀ:UPS) Uninterruptible power supply ਦਾ ਛੋਟਾ ਰੂਪ ਹੈ। ਇਹ ਇਕ ਤਰਾਂ ਦਾ ਯੰਤਰ ਹੁੰਦਾ ਹੈ ਜੋ ਬਿਜਲੀ ਦੇ ਜਾਣ ਉਪਰੰਤ ਵੀ ਕੁਝ ਸਮੇਂ ਲਈ ਊਰਜਾ ਦਿੰਦਾ ਰਹਿਦਾ ਹੈ ਤੇ ਕੰਪਿਊਟਰ ਨੂੰ ਬੰਦ ਨਹੀਂ ਹੋਣ ਦਿੰਦਾ।ਇਸ ਵਿਚ ਇੱਕ ਬੈਟਰੀ ਲੱਗੀ ਹੁੰਦੀ ਹੈ ਜੋ ਬਿਜਲੀ ਹੁੰਦੇ ਹੋਏ ਆਪਣੇ ਆਪ ਨੂੰ ਚਾਰਜ ਕਰਦੀ ਰਹਿੰਦੀ ਹੈ ਅਤੇ ਬਿਜਲੀ ਜਾਣ 'ਤੇ ਕੰਪਿਊਟਰ ਨੂੰ ਪਾਵਰ ਸਪਲਾਈ ਮਹੁੱਈਆਂ ਕਰਵਾਉਂਦੀ ਹੈ।

ਯੂ.ਪੀ.ਅੈਸ ਦੀ ਤਸਵੀਰ

ਹਵਾਲੇ

ਸੋਧੋ