ਯਹੂਦਾ ਅਮੀਖ਼ਾਈ (ਹਿਬਰੂ: יהודה עמיחי‎; ਜਨਮ 3 ਮਈ 1924 – ਮੌਤ 22 ਸਤੰਬਰ 2000) ਇੱਕ ਇਜ਼ਰਾਇਲੀ ਕਵੀ ਸੀ। ਬਹੁਤ ਸਾਰੇ ਲੋਕ ਉਸਨੂੰ ਇਜ਼ਰਾਇਲ ਦਾ ਸਭ ਤੋਂ ਮਹਾਨ ਆਧੁਨਿਕ ਕਵੀ ਮੰਨਦੇ ਹਨ।[1] ਉਹ ਬੋਲਚਾਲ ਦੀ ਹਿਬਰੂ ਵਿੱਚ ਲਿਖਣ ਵਾਲੇ ਪਹਿਲੇ ਕਵੀਆਂ ਵਿੱਚੋਂ ਇੱਕ ਸੀ।[2]

ਯਹੂਦਾ ਅਮੀਖ਼ਾਈ
ਜਨਮ(1924-05-03)3 ਮਈ 1924
ਵੁਅਰਟਸਬੁਰਕ, ਜਰਮਨੀ
ਮੌਤ22 ਸਤੰਬਰ 2000(2000-09-22) (ਉਮਰ 76)
ਇਜ਼ਰਾਇਲ
ਭਾਸ਼ਾਹਿਬਰੂ
ਨਾਗਰਿਕਤਾਇਜ਼ਰਾਇਲੀ
ਸ਼ੈਲੀਸ਼ਾਇਰੀ
ਯਹੂਦਾ ਅਮੀਖ਼ਾਈ ਦੀ ਕਵਿਤਾ

ਯਹੂਦਾ ਅਮੀਖ਼ਾਈ ਪੀੜ੍ਹੀਆਂ ਤੋਂ ਇਜ਼ਰਾਈਲ ਦਾ ਸਭ ਤੋਂ ਮਸ਼ਹੂਰ ਕਵੀ ਰਿਹਾ [ਸੀ] ਅਤੇ 1960 ਦੇ ਦਹਾਕੇ ਦੇ ਅੱਧ ਤੋਂ ਲੈ ਕੇ ਵਿਸ਼ਵ ਕਵਿਤਾ ਵਿਚਲਾ ਇੱਕ ਪ੍ਰਮੁੱਖ ਕਵੀ ਸੀ। (ਦ ਟਾਈਮਜ਼, ਲੰਡਨ, ਅਕਤੂਬਰ 2000)

ਹਵਾਲੇ

ਸੋਧੋ
  1. Yehuda Amichai criticism. Enotes.com (2 May 1924).
  2. Books and Writers: Yehuda Amichai. Google.com.