ਯੋਗਿੰਦਰ ਯਾਦਵ
ਯੋਗੇਂਦਰ ਸਿੰਘ ਯਾਦਵ (ਜਨਮ 9 ਮਈ 1963) ਇੱਕ ਭਾਰਤੀ ਸਮਾਜ ਸ਼ਾਸਤਰੀ ਹੈ ਜੋ ਆਮ ਆਦਮੀ ਪਾਰਟੀ ਦੇ ਮੈਂਬਰ ਵਜੋਂ ਰਾਜਨੀਤਕ ਤੌਰ ਤੇ ਸਰਗਰਮ ਹੈ। ਉਸ ਦੇ ਵਿਦਿਅਕ ਦਿਲਚਸਪੀ ਦੇ ਖੇਤਰਾਂ ਵਿੱਚ ਲੋਕਰਾਜ ਸਿਧਾਂਤ, ਚੋਣ ਅਧਿਅਨ, ਸਰਵੇ ਖੋਜ, ਰਾਜਨੀਤੀ ਸਿਧਾਂਤ, ਆਧੁਨਿਕ ਭਾਰਤੀ ਰਾਜਨੀਤਕ ਚਿੰਤਨ ਅਤੇ ਭਾਰਤੀ ਸਮਾਜਵਾਦ ਹੈ। ਯੋਗੇਂਦਰ ਯਾਦਵ ਵਿਕਾਸਸ਼ੀਲ ਸਮਾਜਾਂ ਦੇ ਅਧਿਅਨ ਕੇਂਦਰ (ਸੀ ਐੱਸ ਡੀ ਐੱਸ), ਦਿੱਲੀ ਵਿਖੇ 2004 ਤੋਂ ਸੀਨੀਅਰ ਫੈਲੋ ਹੈ। [1] ਡਾ. ਯੋਗੇਂਦਰ ਯਾਦਵ ਯੂਜੀਸੀ ਦਾ ਮੈਂਬਰ ਹੈ।
ਯੋਗੇਂਦਰ ਸਿੰਘ ਯਾਦਵ | |
---|---|
ਜਨਮ | 9 ਮਈ 1963 |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਸਮਾਜ ਸ਼ਾਸਤਰੀ, ਰਾਜਨੀਤੀ ਵਿਸ਼ਲੇਸ਼ਕ, ਐਕਟਿਵਿਸਟ |
ਰਾਜਨੀਤਿਕ ਦਲ | [[ਆਮ ਆਦਮੀ ਪਾਰਟੀ 2012-15, ਵਰਤਮਾਨ ਸਮੇਂ ਸਵਰਾਜ ਅਭਿਆਨ ]] |
ਬੱਚੇ | 2 |
ਹਵਾਲੇ
ਸੋਧੋ- ↑ "Yogendra Yadav's Page at CSDS". CSDS. 11 July 2013.