ਯੋਮ ਕੀਪੂਰ (ਹਿਬਰੂ: יוֹם כִּפּוּר, IPA: [ˈjom kiˈpuʁ], ਜਾਂ יום הכיפורים), ਜਿਹਨੂੰ ਹਰਜਾਨੇ ਦਾ ਦਿਨ ਵੀ ਆਖਿਆ ਜਾਂਦਾ ਹੈ, ਯਹੂਦੀ ਲੋਕਾਂ ਵਾਸਤੇ ਸਭ ਤੋਂ ਪਾਕ ਦਿਨ ਹੁੰਦਾ ਹੈ।[1] ਇਹਦੇ ਕੇਂਦਰੀ ਵਿਸ਼ੇ ਹਰਜਾਨਾ ਅਤੇ ਪਛਤਾਵਾ ਹੁੰਦੇ ਹਨ। ਰਵਾਇਤੀ ਤੌਰ ਉੱਤੇ ਯਹੂਦੀ ਲੋਕ ਤਕਰੀਬਨ 25 ਘੰਟਿਆਂ ਦੀ ਮਿਆਦ ਵਾਲ਼ੇ ਇਸ ਪਵਿੱਤਰ ਦਿਨ ਨੂੰ ਵਰਤ ਰੱਖ ਕੇ ਅਤੇ ਕਰੜੀ ਪਾਠ-ਪੂਜਾ ਕਰ ਕੇ ਮਨਾਉਂਦੇ ਹਨ ਅਤੇ ਬਹੁਤਾ ਦਿਨ ਸਿਨਾਗੌਗ ਵਿਖੇ ਸੇਵਾ ਕਰਨ ਵਿੱਚ ਗੁਜ਼ਾਰਦੇ ਹਨ।

ਯੋਮ ਕੀਪੂਰ
ਯੋਮ ਕੀਪੂਰ ਦੇ ਮੌਕੇ ਸਿਨਾਗੌਗ ਵਿੱਚ ਪ੍ਰਾਰਥਨਾ ਕਰਦੇ ਯਹੂਦੀ, ਮੌਰੀਸੀ ਗੌਟਲੀਬ ਦੀ ਰਚਨਾ (1878)
ਹਿਬਰੂ: יוֹם כִּפּוּר‎ ਜਾਂ יום הכיפורים
ਮਨਾਉਣ ਵਾਲੇਯਹੂਦੀ, ਸਮੇਰੀਆਈ ਅਤੇ ਕੁਝ ਇਸਾਈ ਟੋਲੀਆਂ
ਕਿਸਮਯਹੂਦੀ
ਮਹੱਤਵਨਿੱਜੀ ਅਤੇ ਕੌਮੀ ਪਾਪਾਂ ਦਾ ਹਰਜਾਨਾ, ਹਰੇਕ ਇਨਸਾਨ ਦੀ ਆਉਂਦੇ ਵਰ੍ਹੇ ਦੀ ਕਿਸਮਤ ਮਿੱਥੀ ਹੋ ਜਾਂਦੀ ਹੈ
ਪਾਲਨਾਵਾਂਵਰਤ, ਪ੍ਰਾਰਥਨਾ, ਸਰੀਰਕ ਤ੍ਰਿਪਤੀਆਂ ਤੋਂ ਗੁਰੇਜ਼, ਕੰਮ ਤੋਂ ਪਰਹੇਜ਼
ਮਿਤੀਤਿਸ਼ਰੇ ਦਾ 10ਵਾਂ ਦਿਨ
ਨਾਲ ਸੰਬੰਧਿਤਰੋਸ਼ ਹਸ਼ਨਾ, ਜੋ ਯੋਮ ਕੀਪੂਰ ਤੋਂ ਪਹਿਲਾਂ ਆਉਂਦਾ ਹੈ
ਹਿਜਰੀ ਜੰਤਰੀ ਵਿੱਚ ਅਸ਼ੂਰਾ ਦਾ ਦਿਨ

ਬਾਹਰਲੇ ਜੋੜ

ਸੋਧੋ
  1. ਇਹ ਬਹਿਸ ਕੀਤੀ ਜਾ ਸਕਦੀ ਹੈ ਕਿ ਹਫ਼ਤਾਵਾਰੀ ਸ਼ਬਤ ਵਧੇਰੇ ਪਾਕ ਹੁੰਦਾ ਹੈ।