ਯੋਹਾਨ ਸੇਬਾਸਤੀਅਨ ਬਾਖ਼ (31 ਮਾਰਚ 1685 -28 ਜੁਲਾਈ 1750) ਬਾਰੋਕ ਕਾਲ ਦਾ ਇੱਕ ਜਰਮਨ ਸੰਗੀਤਕਾਰ, ਅਰਗਨਿਸਟ ਅਤੇ ਵਾਇਲਿਨ ਵਾਦਕ ਸੀ।

ਯੋਹਾਨ ਸੇਬਾਸਤੀਅਨ ਬਾਖ
Johann Sebastian Bach.jpg
ਪੋਰਟਰੇਟ ਯੋਹਾਨ ਸੇਬਾਸਤੀਅਨ ਬਾਖ ਆਖਰੀ ਉਮਰ: ਹੌਸਮਾਨ, 1748
ਜਾਣਕਾਰੀ
ਜਨਮ31 ਮਾਰਚ 1685
ਮੌਤ28 ਜੁਲਾਈ 1750
ਕਿੱਤਾਸੰਗੀਤਕਾਰ, ਅਰਗਨਿਸਟ ਅਤੇ ਵਾਇਲਨ ਵਾਦਕ
ਸਾਜ਼ਵਾਇਲਨ

ਮੁੱਢਲਾ ਜੀਵਨਸੋਧੋ

ਯੋਹਾਨ ਸੇਬਾਸਤੀਅਨ ਬਾਖ਼ ਦਾ ਜਨਮ ਜਰਮਨੀ ਦੇ ਸ਼ਹਿਰ ਐਸਿਨਾਚ ਵਿੱਚ ਹੋਇਆ |