ਰਜਤ ਚੌਹਾਨ (ਜਨਮ 30 ਦਸੰਬਰ 1994[1]) ਇੱਕ ਭਾਰਤੀ ਤੀਰਅੰਦਾਜ਼ ਹੈ। ਉਸਨੇ ਕੋਪਨਹੇਗਨ ਵਿੱਚ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ। ਇਸ ਤੋਂ ਇਲਾਵਾ ਉਸਨੇ ਇੰਚਿਓਨ ਵਿਖੇ ਹੋਈਆਂ 2014 ਏਸ਼ੀਆਈ ਖੇਡਾਂ ਵਿੱਚ ਅਭਿਸ਼ੇਕ ਵਰਮਾ ਅਤੇ ਸੰਦੀਪ ਕੁਮਾਰ ਨਾਲ ਕੰਪਾਊਂਡ ਟੀਮ ਵਿੱਚ ਸੋਨੇ ਦਾ ਤਮਗਾ ਜਿੱਤਿਆ ਸੀ।

ਰਜਤ ਚੌਹਾਨ
ਨਿੱਜੀ ਜਾਣਕਾਰੀ
ਜਨਮ (1994-12-30) ਦਸੰਬਰ 30, 1994 (ਉਮਰ 25)
ਖੇਡ
ਦੇਸ਼ ਭਾਰਤ
ਖੇਡਤੀਰਅੰਦਾਜ਼ੀ
Updated on 21 ਦਸੰਬਰ 2017.

ਹਵਾਲੇਸੋਧੋ