ਰਜਨੀਸ਼ ਬਹਾਦੁਰ (ਜਨਮ 6 ਸਤੰਬਰ 1957) ਪੰਜਾਬੀ ਸਾਹਿਤ ਦੇ ਅਧਿਆਪਕ ਅਤੇ ਵਿਦਵਾਨ ਆਲੋਚਕ ਅਤੇ ਸੰਪਾਦਕ ਹਨ।

ਰਜਨੀਸ਼ ਬਹਾਦੁਰ
ਰਜਨੀਸ਼ ਬਹਾਦੁਰ
ਜਨਮਰਜਨੀਸ਼ ਬਹਾਦੁਰ
(1957-09-06) 6 ਸਤੰਬਰ 1957 (ਉਮਰ 63)
ਪਿੰਡ ਮਜ਼ਾਲ, ਜ਼ਿਲ੍ਹਾ ਪਟਿਆਲਾ, ਪੰਜਾਬ, ਭਾਰਤ
ਅਲਮਾ ਮਾਤਰਪੰਜਾਬੀ ਯੂਨੀਵਰਸਿਟੀ
ਕਿੱਤਾਡੀਏਵੀ ਕਾਲਜ ਜਲੰਧਰ ਵਿੱਚ ਅਧਿਆਪਕ ਅਤੇ ਸਾਹਿਤ ਆਲੋਚਕ

ਜੀਵਨ ਸੰਬੰਧੀਸੋਧੋ

ਰਜਨੀਸ਼ ਬਹਾਦੁਰ ਦਾ ਜਨਮ ਪਟਿਆਲਾ ਜ਼ਿਲ੍ਹੇ ਦੇ ਪਿੰਡ ਮਜ਼ਾਲ ਵਿੱਚ 6 ਸਤੰਬਰ 1957 ਨੂੰ ਹੋਇਆ। ਉਸਨੇ ਮੁਢਲੀ ਪੜ੍ਹਾਈ ਸਥਾਨਕ ਸਕੂਲਾਂ ਤੋਂ ਕੀਤੀ ਅਤੇ ਉਚੇਰੀ ਪੜ੍ਹਾਈ ਲਈ ਪੰਜਾਬੀ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ। ਉਥੋਂ ਐਮ ਏ ਪੰਜਾਬੀ ਕੀਤੀ ਅਤੇ ਫਿਰ ਜਰਨਲਿਜਮ ਦਾ ਡਿਪਲੋਮਾ ਕੀਤਾ। ਬਾਅਦ ਵਿੱਚ ਖੋਜ ਦੇ ਕੰਮ ਲਈ ਜੰਮੂ ਯੂਨੀਵਰਸਿਟੀ ਚਲਿਆ ਗਿਆ। ਫਿਰ ਅਧਿਆਪਕ ਵਜੋਂ ਡੀਏਵੀ ਕਾਲਜ ਜਲੰਧਰ ਵਿੱਚ ਨੌਕਰੀ ਮਿਲ ਗਈ ਜਿਥੇ ਉਹ ਅੱਜ ਤੱਕ ਪੜ੍ਹਾ ਰਿਹਾ ਹੈ। ਵਿਦਿਆਰਥੀ ਜੀਵਨ ਸਮੇਂ ਉਹ ਖੱਬੇ-ਪੱਖੀ ਵਿਦਿਆਰਥੀ ਸੰਗਠਨ ਏ ਆਈ ਐਸ ਐਫ ਦਾ ਸਰਗਰਮ ਆਗੂ ਰਿਹਾ ਅਤੇ ਉਹ ਪੰਜਾਬ ਦੇ ਪ੍ਰਾਈਵੇਟ ਕਾਲਜਾਂ ਦੀ ਅਧਿਆਪਕ ਜਥੇਬੰਦੀ ਵਿੱਚ ਵੀ ਸਰਗਰਮੀ ਨਾਲ ਭਾਗ ਲੈਂਦਾ ਹੈ।

ਪੁਸਤਕਾਂਸੋਧੋ

ਸੰਪਾਦਿਤ ਕਹਾਣੀ-ਸੰਗ੍ਰਹਿਸੋਧੋ

ਆਲੋਚਨਾਸੋਧੋ

ਹਵਾਲੇਸੋਧੋ