ਨਵਾਂ ਜ਼ਮਾਨਾ ਪੰਜਾਬ, ਭਾਰਤ ਵਿੱਚ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦਾ ਇੱਕ ਪੰਜਾਬੀ ਅਖ਼ਬਾਰ ਹੈ ਜੋ 21 ਫਰਵਰੀ 1970 ਨੂੰ ਜਲੰਧਰ, ਪੰਜਾਬ ਤੋਂ ਛਪਣਾ ਸ਼ੁਰੂ ਹੋਇਆ।

ਨਵਾਂ ਜ਼ਮਾਨਾ
ਕਿਸਮਰੋਜ਼ਾਨਾ ਅਖਬਾਰ
ਫ਼ਾਰਮੈਟਬ੍ਰਾਡਸ਼ੀਟ
ਮਾਲਕਅਰਜਨ ਸਿੰਘ ਗੜਗੱਜ ਫਾਊਂਡੇਸ਼ਨ[1]
ਮੁੱਖ ਸੰਪਾਦਕਜਤਿੰਦਰ ਪੰਨੂ
ਸਥਾਪਨਾ21 ਫਰਵਰੀ 1970
ਸਿਆਸੀ ਇਲਹਾਕਧਰਮਨਿਰਪੱਖ, ਰਾਸ਼ਟਰੀ ਜਮਹੂਰੀਅਤ ਪਸੰਦ
ਭਾਸ਼ਾਪੰਜਾਬੀ
ਮੁੱਖ ਦਫ਼ਤਰਜਲੰਧਰ, ਪੂਰਬੀ ਪੰਜਾਬ (ਭਾਰਤ)
ਸਰਕੁਲੇਸ਼ਨਪੂਰਬੀ ਪੰਜਾਬ, (ਭਾਰਤ) ਅਤੇ ਸੰਸਾਰ ਦੇ ਹਿੱਸੇ
ਦਫ਼ਤਰੀ ਵੈੱਬਸਾਈਟwww.nawanzamana.in‎

ਇਹ ਵੀ ਵੇਖੋਸੋਧੋ

ਬਾਹਰੀ ਕੜੀਆਂਸੋਧੋ

ਨਵਾਂ ਜ਼ਮਾਨਾ ਦੀ ਵੈੱਵਸਾਈਟ

ਹਵਾਲੇਸੋਧੋ