ਰਜ਼ਾਕ (ਜਾਂ ਰਜ਼ਾਕ ਖ਼ਾਨ) (ਮੌਤ 1 ਜੂਨ 2016) ਇੱਕ ਫਿਲਮ ਅਭਿਨੇਤਾ ਸੀ ਜੋ ਬਾਲੀਵੁੱਡ ਫਿਲਮਾਂ ਵਿੱਚ ਕੰਮ ਕਰਦਾ ਸੀ।[1] ਇਹ ਆਪਣੇ ਹਾਸ ਰਸੀ ਕਿਰਦਾਰਾਂ ਲਈ ਮਸ਼ਹੂਰ ਸੀ। ਉਸ ਨੂੰ ਅੱਬਾਸ-ਮੁਸਤਾਨ ਦੀ ਫਿਲਮ ਬਾਦਸ਼ਾਹ ਵਿੱਚ " ਮਾਣਿਕਚੰਦ" ਦੇ ਕਿਰਦਾਰ ਲਈ ਜਾਣਿਆ ਜਾਂਦਾ ਹੈ।[2]

ਹਵਾਲੇਸੋਧੋ

  1. Razak Khan Bio
  2. "Razak Khan to enter R K Laxman Ki Duniya". Telly Chakkar. 24 August 2012. Retrieved 30 October 2013.