ਰਣਥੰਭੋਰ ਕਿਲ੍ਹਾ
ਰਣਥੰਭੋਰ ਕਿਲਾ (ਰਾਜਸਥਾਨੀ:रणथम्भोर) ਸਵਾਈ ਮਾਧੋਪੁਰ ਸ਼ਹਿਰ ਦੇ ਨੇੜੇ, ਰਣਥੰਭੋਰ ਨੈਸ਼ਨਲ ਪਾਰਕ ਦੇ ਅੰਦਰ ਸਥਿਤ ਹੈ। ਇਹ ਪਾਰਕ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਜੈਪੁਰ ਦੇ ਮਹਾਰਾਜਿਆਂ ਦੀ ਸ਼ਿਕਾਰਗਾਹ ਹੁੰਦਾ ਸੀ। ਇਹ ਕਿਲ੍ਹਾ ਰਾਜਸਥਾਨ ਦੇ ਇਤਿਹਾਸਕ ਵਿਕਾਸ ਦਾ ਇੱਕ ਫੋਕਲ ਪੁਆਇੰਟ ਰਿਹਾ ਹੈ।
UNESCO World Heritage Site | |
---|---|
Location | Sawai Madhopur, Rajasthan |
Criteria | Cultural: ii, iii |
Reference | 247 |
Inscription | 2013 (36th Session) |