ਰਣਬੀਰ ਦੰਡ ਵਿਧਾਨ
ਜੰਮੂ ਕਸ਼ਮੀਰ ਰਾਜ ਰਣਬੀਰ ਦੰਡ ਵਿਧਾਨ ਜਾਂ ਆਰਪੀਸੀ ਭਾਰਤ ਦੇ ਰਾਜ ਜੰਮੂ ਅਤੇ ਕਸ਼ਮੀਰ[1] ਵਿੱਚ ਲਾਗੂ ਅਪਰਾਧਿਕ ਦੰਡ ਵਿਧਾਨ ਹੈ। ਜੰਮੂ ਅਤੇ ਕਸ਼ਮੀਰ ਵਿੱਚ ਭਾਰਤ ਦਾ ਦੰਡ ਵਿਧਾਨ ਸੰਵਿਧਾਨ ਦੀ ਧਾਰਾ 370 ਤਹਿਤ ਲਾਗੂ ਨਹੀਂ ਹੁੰਦਾ। ਇਹ ਕੋਡ ਡੋਗਰਾ ਵੰਸ਼ ਦੇ ਸਮੇਂ ਬਣਾਇਆ ਗਇਆ ਜਦੋਂ ਰਣਬੀਰ ਸਿੰਘ[2] ਇਸਦਾ ਸ਼ਾਸ਼ਕ ਸੀ। ਇਹ ਥਾਮਸ ਬੈਬਿੰਗਟਨ ਮੈਕਾਲੇ ਦੁਆਰਾ ਬਣਾਏ ਭਾਰਤੀ ਦੰਡ ਵਿਧਾਨ ਵਾਂਗੂ ਹੀ ਬਣਾਇਆ ਗਇਆ ਸੀ।[3]
ਹਵਾਲੇ
ਸੋਧੋ- ↑ Pasayat, Arijit. "Kunti Devi vs Som Raj And Ors on 23 September, 2004". Supreme Court of India. Retrieved 19 September 2014.
- ↑ Singh, Bhim (6 February 2010). "Bitter realities of political history of J&K". vijayvaani.com. Retrieved 19 September 2014.
- ↑ Lal Kalla, Krishan. The Literary Heritage of Kashmir. Jammu and Kashmir: Mittal Publications. p. 75. Retrieved 19 September 2014.