ਰਤਨ ਸਿੰਘ (ਕਹਾਣੀਕਾਰ)
ਰਤਨ ਸਿੰਘ (1927- 01 ਮਈ 2021) ਇੱਕ ਉਰਦੂ ਕਹਾਣੀਕਾਰ, ਨਾਵਲਕਾਰ ਅਤੇ ਕਵੀ ਸੀ।[1][2]ਰਤਨ ਸਿੰਘ ਦਾ ਜਨਮ 1927 ਵਿੱਚ ਕਸਬਾ ਦਾਊਦ ਜ਼ਿਲ੍ਹਾ ਸਿਆਲਕੋਟ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ) ਵਿੱਚ ਹੋਇਆ ਸੀ।
ਰਚਨਾਵਾਂ
ਸੋਧੋ- ਦਰ ਬਦਰੀ
- ਬੀਤੇ ਹੋਏ ਦਿਨ
- ਪਹਿਲੀ ਅਵਾਜ਼
- ਪਾਨੀ ਪਰ ਲਿਖੇ ਨਾਮ
- ਪਨਾਹਗਾਹ ਚੋਣਵੀਂਆਂ ਕਹਾਣੀਆਂ
- ਕਿਨ ਮਿਨ ਕਣੀਆਂ
- ਸੁਪਨੇ ਵਾਲੀ ਧਰਤੀ
- ਹਜ਼ਰਤ ਵਾਰਿਸ ਸ਼ਾਹ
- ਦਾਸਤਾਨਗੋ ਆਯਾ ਹੈ
- ਮਾਣਕ ਮੋਤੀ
- ਪਿੰਜਰੇ ਕਾ ਆਦਮੀ
- ਕਾਠ ਕਾ ਘੋੜਾ
- ਰਤੀ ਕੇ ਦੋਹੇ
- ਸੁਬਹ ਕਿ ਪਰੀ
ਹਵਾਲੇ
ਸੋਧੋ- ↑ "Ratan Singh's urdu books | Author Books". Rekhta. Retrieved 2019-02-05.
- ↑ "افسانہ کے تن نازک کو سنوارنے والا فن کار رتن سنکھ"، صغیر افراہیم، ماہنامہ سب رس، حیدرآباد، بھارت، اپریل 2016، صفحات 23-28