ਰੈਮੋਨ ਮੈਗਸੇਸੇ ਇਨਾਮ
ਪੁਰਸਕਾਰ
(ਰਮਨ ਮੈਗਸੇਸੇ ਸਨਮਾਨ ਤੋਂ ਮੋੜਿਆ ਗਿਆ)
ਰਮਨ ਮੈਗਸੇਸੇ ਸਨਮਾਨ ਹਰ ਸਾਲ ਫ਼ਿਲਪੀਨਜ਼ ਸਰਕਾਰ ਦੁਆਰਾ ਦਿਤਾ ਜਾਂਦਾ ਹੈ ਜੋ ਫ਼ਿਲਪੀਨਜ਼ ਦੇ ਰਾਸ਼ਟਰਪਤੀ ਦੇ ਨਾਮ ਤੇ ਸਥਾਪਿਤ ਹੈ ਜਿਸ ਨੂੰ ਏਸੀਆ ਦਾ ਨੋਬਲ ਸਨਮਾਨ ਕਿਹਾ ਜਾਂਦਾ ਹੈ।[1] ਰਮਨ ਮੈਗਸੇਸੇ ਸਨਮਾਨ 1957 ਵਿੱਚ ਪਹਿਲੀ ਵਾਰ ਦਿਤਾ ਗਿਆ। ਸਨਾਮਨ ਹੇਠ ਲਿਖੇ ਖੇਤਰਾਂ ਵਿੱਚ ਉਘਾ ਯੋਗਦਾਨ ਪਾਉਣ ਵਾਲੇ ਮਨੂੱਖ ਜਾਂ ਸੰਸਥਾ ਨੂੰ ਸਨਮਾਨ ਦਿਤਾ ਜਾਂਦਾ ਹੈ।
- ਸਰਕਾਰੀ ਸੇਵਾ
- ਪ੍ਰਾਇਵੇਟ ਸੇਵਾ
- ਸੰਸਥਾ ਦੀ ਲੀਡਰਸਿਪ
- ਪੱਤਰਕਾਰੀ, ਸਾਹਿਤ ਅਤੇ ਕਲਾ
- ਸਾਂਤੀ ਅਤੇ ਅੰਤਰਰਾਸ਼ਟਰੀ ਸਮਝ
- ਉੱਘਾ ਲੀਡਰਸਿੱਪ
ਰਮਨ ਮੈਗਸੇਸੇ ਸਨਮਾਨ | |
---|---|
Description | ਸਰਕਾਰੀ ਸੇਵਾ, ਪ੍ਰਾਇਵੇਟ ਸੇਵਾ, ਸੰਸਥਾ ਦੀ ਲੀਡਰਸਿਪ, ਪੱਤਰਕਾਰੀ, ਸਾਹਿਤ ਅਤੇ ਕਲਾ, ਸਾਂਤੀ ਅਤੇ ਅੰਤਰਰਾਸ਼ਟਰੀ ਸਮਝ, ਉੱਘਾ ਲੀਡਰਸਿੱਪ |
ਦੇਸ਼ | ਫ਼ਿਲਪੀਨਜ਼ |
ਵੱਲੋਂ ਪੇਸ਼ ਕੀਤਾ | ਰਮਨ ਮੈਗਸੇਸੇ ਸਨਮਾਨ ਸੰਸਥਾ |
ਪਹਿਲੀ ਵਾਰ | 1958 |
ਵੈੱਬਸਾਈਟ | http://www.rmaf.org.ph |
ਭਾਰਤੀ ਜੇਤੂਆਂ ਦੀ ਸੂਚੀ
ਸੋਧੋਸਾਲ | ਪ੍ਰਾਪਤ ਕਰਨ ਵਾਲੇ ਦਾ ਨਾਮ | ਫੀਲਡ |
2019 | ਰਵੀਸ਼ ਕੁਮਾਰ | ਪੱਤਰਕਾਰੀ |
2018 | ਭਾਰਥ ਵਟਵਾਨੀ (ਮਨੋਵਿਗਿਆਨੀ) | ਸਮਾਜਿਕ ਸੇਵਾਵਾਂ |
2018 | ਸੋਨਮ ਵਾਂਚੁਕ (ਇੰਜੀਨੀਅਰ) | ਸਮਾਜਿਕ ਸੇਵਾਵਾਂ |
2016 | ਬੇਜ਼ਵਾੜਾ ਵਿਲਸਨ | ਜਨਸੇਵਾ |
2016 | ਟੀ. ਐਮ ਕ੍ਰਿਸ਼ਨ | ਸਮਾਜਕ ਏਕਤਾ |
2015 | ਸੰਜੀਵ ਚਤੁਰਵੇਦੀ | ਭ੍ਰਿਸ਼ਟਾਚਾਰ ਖਿਲਾਫ |
2015 | ਅੰਸ਼ੂ ਗੁਪਤਾ | ਸਮਾਜਕ ਕੰਮ |
2012 | ਕੁਲਾਂਦੇਈ ਫ੍ਰਾਂਸਿਸ | ਸਮਾਜਕ ਕੰਮ |
2011 | ਨੀਲਿਮਾ ਮਿਸ਼ਰਾ | ਸਮਾਜਕ ਕੰਮ |
2011 | ਹਰੀਸ਼ ਹਾਂਡੇ | |
2009 | ਦੀਪ ਜੋਸ਼ੀ | ਸਮਾਜ ਸੇਵਕ |
2008 | ਮੰਦਾਕਿਨੀ ਆਮਟੇ | ਕਬਾਇਲੀ ਭਲਾਈ ਕਾਰਜ |
2008 | ਪ੍ਰਕਾਸ਼ ਆਮਟੇ | ਕਬਾਇਲੀ ਭਲਾਈ ਕਾਰਜ |
2007 | ਪਾਲਾਗੁੰਮੀ ਸਾਈਨਾਥ | ਸਾਹਿਤ, ਪੱਤਰਕਾਰੀ ਅਤੇ ਸਿਰਜਣਾਤਮਕ ਸੰਚਾਰ ਕਲਾ |
2006 | ਅਰਵਿੰਦ ਕੇਜਰੀਵਾਲ | ਐਮਰਜੈਂਸੀ ਲੀਡਰਸ਼ਿਪ |
2005 | ਵੀ. ਸ਼ਾਂਤਾ | ਜਨਸੇਵਾ |
2004 | ਲਕਸ਼ਮੀਨਾਰਾਇਣ ਰਾਮਦਾਸ | ਸ਼ਾਂਤੀ ਅਤੇ ਅੰਤਰਰਾਸ਼ਟਰੀ ਸੰਮੇਲਨ |
2003 | ਸ਼ਾਂਤਾ ਸਿਨਹਾ | ਕਮਿਊਨਿਟੀ ਲੀਡਰਸ਼ਿਪ |
2003 | ਜੇਮਜ਼ ਮਾਈਕਲ ਲਿੰਗਡੋਹ | ਸਰਕਾਰੀ ਸੇਵਾਵਾਂ |
2002 | ਸੰਦੀਪ ਪਾਂਡੇ | ਐਮਰਜੈਂਸੀ ਲੀਡਰਸ਼ਿਪ |
2001 | ਰਾਜੇਂਦਰ ਸਿੰਘ | ਕਮਿਊਨਿਟੀ ਲੀਡਰਸ਼ਿਪ |
2000 | ਜਾਂਕਿਨ ਅਪੁਰਥਮ | ਸ਼ਾਂਤੀ ਅਤੇ ਅੰਤਰਰਾਸ਼ਟਰੀ ਸਮਝੌਤਾ |
2000 | ਅਰੁਣਾ ਰਾਏ | ਕਮਿਊਨਿਟੀ ਲੀਡਰਸ਼ਿਪ |
1997 | ਮਹੇਸ਼ ਚੰਦਰ ਮਹਿਤਾ | ਜਨਸੇਵਾ |
1997 | ਮਹਾਸ਼ਵੇਤਾ ਦੇਵੀ | ਸਾਹਿਤ, ਪੱਤਰਕਾਰੀ ਅਤੇ ਸਿਰਜਣਾਤਮਕ ਸੰਚਾਰ ਕਲਾ |
1996 | ਟੀ. ਐੱਨ. ਸ਼ੇਸਨ | ਸਰਕਾਰੀ ਸੇਵਾਵਾਂ |
1996 | ਪਾਂਡੂਰੰਗ ਅਠਾਵਲੇ | ਕਮਿਊਨਿਟੀ ਲੀਡਰਸ਼ਿਪ |
1994 | ਕਿਰਨ ਬੇਦੀ | ਸਰਕਾਰੀ ਸੇਵਾਵਾਂ |
1993 | ਬਾਨੋ ਕੋਇਆਜੀ | ਜਾਨਸੇਵਾ |
1992 | ਪੰਡਿਤ ਰਵੀ ਸ਼ੰਕਰ | ਪੱਤਰਕਾਰੀ, ਸਾਹਿਤ ਅਤੇ ਸਿਰਜਣਾਤਮਕ ਸੰਚਾਰ ਕਲਾ |
1991 | ਕੇ. ਵੀ. ਸੁਬੰਨਾ | ਪੱਤਰਕਾਰੀ, ਸਾਹਿਤ ਅਤੇ ਸਿਰਜਣਾਤਮਕ ਸੰਚਾਰ ਕਲਾ |
1989 | ਲਕਸ਼ਮੀਚੰਦ ਜੈਨ | ਜਨਸੇਵਾ |
1985 | ਮੁਰਲੀਧਰ ਦੇਵੀਦਾਸ ਆਮਟੇ | ਜਨਸੇਵਾ |
1984 | ਆਰ ਕੇ ਲਕਸ਼ਮਣ | ਪੱਤਰਕਾਰੀ, ਸਾਹਿਤ ਅਤੇ ਸਿਰਜਣਾਤਮਕ ਸੰਚਾਰ ਕਲਾ |
1982 | ਚੰਦੀ ਪ੍ਰਸਾਦ ਭੱਟ | ਕਮਿਊਨਿਟੀ ਲੀਡਰਸ਼ਿਪ |
1982 | ਮਨੀਭਾਈ ਦੇਸਾਈ | ਜਾਨਸੇਵਾ |
1982 | ਅਰੁਣ ਸ਼ੋਰੀ | ਪੱਤਰਕਾਰੀ, ਸਾਹਿਤ ਅਤੇ ਸਿਰਜਣਾਤਮਕ ਸੰਚਾਰ ਕਲਾ |
1981 | ਗੌਰ ਕਿਸ਼ੋਰ ਘੋਸ਼ | ਪੱਤਰਕਾਰੀ, ਸਾਹਿਤ ਅਤੇ ਸਿਰਜਣਾਤਮਕ ਸੰਚਾਰ ਕਲਾ |
1981 | ਪ੍ਰਮੋਦ ਕਰਣ ਸੇਠੀ | ਕਮਿਊਨਿਟੀ ਲੀਡਰਸ਼ਿਪ |
1979 | ਰਾਜਨਕਾਂਤ ਅਰੋਲ | ਕਮਿਊਨਿਟੀ ਲੀਡਰਸ਼ਿਪ |
1979 | ਮਬੇਲਾ ਅਰੋਲ | ਕਮਿਊਨਿਟੀ ਲੀਡਰਸ਼ਿਪ |
1977 | ਏਲਾ ਰਮੇਸ਼ ਭੱਟ | ਕਮਿਊਨਿਟੀ ਲੀਡਰਸ਼ਿਪ |
1976 | ਸ਼ੰਭੂ ਮਿੱਤਰਾ | ਪੱਤਰਕਾਰੀ, ਸਾਹਿਤ ਅਤੇ ਸਿਰਜਣਾਤਮਕ ਸੰਚਾਰ ਕਲਾ |
1975 | ਬੀ ਜੀ. ਵਰਗੀਜ਼ | ਪੱਤਰਕਾਰੀ, ਸਾਹਿਤ ਅਤੇ ਸਿਰਜਣਾਤਮਕ ਸੰਚਾਰ ਕਲਾ |
1974 | ਐਮ ਐਸ ਸੁਬਾਲਕਸ਼ਮੀ | ਜਨਸੇਵਾ |
1971 | ਐਮ. ਐੱਸ. ਸਵਾਮੀਨਾਥਨ | ਕਮਿਊਨਿਟੀ ਲੀਡਰਸ਼ਿਪ |
1967 | ਸਤਿਆਜੀਤ ਰੇ | ਪੱਤਰਕਾਰੀ, ਸਾਹਿਤ ਅਤੇ ਰਚਨਾਤਮਕ ਸੰਚਾਰ ਕਲਾ |
1966 | ਕਮਲਾ ਦੇਵੀ ਚਟੋਪਾਧਿਆਏ | ਕਮਿਊਨਿਟੀ ਲੀਡਰਸ਼ਿਪ |
1965 | ਜੈਪ੍ਰਕਾਸ਼ ਨਾਰਾਇਣ | ਜਨਸੇਵਾ |
1963 | ਡੀ. ਐੱਨ. ਖੋਰਾਡੇ | ਕਮਿਊਨਿਟੀ ਲੀਡਰਸ਼ਿਪ |
1,963 | ਤ੍ਰਿਭੁਵਨਦਾਸ ਕ੍ਰਿਸ਼ੀਭਾਈ ਪਟੇਲ | ਕਮਿਊਨਿਟੀ ਲੀਡਰਸ਼ਿਪ |
1963 | ਵਰਗੀਜ਼ ਕੂਰੀਅਨ | ਕਮਿਊਨਿਟੀ ਲੀਡਰਸ਼ਿਪ |
1,962 | ਮਦਰ ਟੇਰੇਸਾ | ਅੰਤਰਰਾਸ਼ਟਰੀ ਸਦਭਾਵ |
1961 | ਅਮਿਤਾਭ ਚੌਧਰੀ | ਪੱਤਰਕਾਰੀ, ਸਾਹਿਤ ਅਤੇ ਰਚਨਾਤਮਕ ਸੰਚਾਰ ਕਲਾ |
1959 | ਸੀ. ਡੀ ਦੇਸ਼ਮੁਖ | ਸਰਕਾਰੀ ਸੇਵਾਵਾਂ |
1958 | ਵਿਨੋਬਾ ਭਾਵੇ | ਕਮਿਊਨਿਟੀ ਲੀਡਰਸ਼ਿਪ |
ਹੋਰ ਦੇਖੋ
ਸੋਧੋਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2014-04-23. Retrieved 2014-01-12.
{{cite web}}
: Unknown parameter|dead-url=
ignored (|url-status=
suggested) (help)