ਰਮਾਨਡਾ ਕਾਰਾਵੇਲਾ ਬੀਚ, ਗੋਆ

ਰਮਾਨਡਾ ਕਾਰਾਵੇਲਾ ਬੀਚ ਗੋਆ, ਰਮਾਨਡਾ ਇੰਟਰ ਨੇਸ਼ਨਲ ਦਾ ਗੋਆ ਸਥਿਤ ਪੰਜ ਤਾਰਾ ਹੋਟਲ ਹੈ ਜਿਸ ਦਾ ਸੰਚਾਲਨ ਵਾਯਨਧਾਮ ਗਰੁਪ ਦੁਆਰਾ ਕੀਤਾ ਜਾਂਦਾ ਹੈ.

ਲੋਕੈਸ਼ਨ ਸੋਧੋ

ਰਮਾਨਡਾ ਕਾਰਾਵੇਲਾ ਬੀਚ, ਗੋਆ ਵਿੱਚ ਚਿੱਟੀ ਸਮੁੰਦਰੀ ਰੇਤ ਤੇ ਵਰੇਕਾ ਬੀਚ ਤੇ ਸਥਿਤ ਹੈ. ਇਹ ਰਿਸੋਰਟ ਫਾਤੋਰਦਾ ਸਟੇਡਿਯਮ ਅਤੇ ਮਾਦਗਾਓ ਰੇਲਵੇ ਸਟੇਸ਼ਨ ਤੋ ਸਿਰਫ 10 ਕਿਲੋ ਮੀਟਰ ਦੀ ਦੂਰੀ ਤੇ ਸਥਿਤ ਹੈ.[1]

ਆਰਕੀਟੈਕਚਰ ਸੋਧੋ

ਇਸ ਰਿਸੋਰਟ ਵਿੱਚ ਕੁਲ ਮਿਲਾ ਕੇ 199 ਕਮਰੇ ਹਨ ਅਤੇ 24 ਏਕੜ ਦੇ ਖੁਲੇ ਅਤੇ ਹਰੇ ਭਰੇ ਪਾਰਕ ਹਨ. ਇਹਨਾ 199 ਕਮਰੇਆ ਨੂੰ 5 ਸ਼੍ਰੇਣਿਆ ਵਿੱਚ ਵੰਡਿਆ ਗਿਆ ਹੈ. ਸਟੈਂਡਰਡ ਰੂਮ, ਸੁਪਿਰੀਅਰ ਰੂਮ, ਡੀਲਕ੍ਸ, ਸਿਉਟ ਅਤੇ ਦੋ ਕਿਸਮ ਦੇ ਵਿਲਾ. ਸਾਰੇ ਸ਼੍ਰੇਣੀ ਦੇ ਕਮਰੇ ਸਮੁੰਦਰੀ ਨਜ਼ਾਰਾ ਦਿੰਦੇ ਹਨ. ਰਮਾਨਡਾ ਕਾਰਾਵੇਲਾ ਬੀਚ ਰਿਸੋਰਟ ਦੀਆ ਦੋ ਬਹੁਤ ਮਸ਼ਹੂਰ ਸੁਵਿਧਾਵਾ ਇਸ ਦਾ ਆਯੁਰਵੇਦਕ ਸੇਟਰ ਅਤੇ ਡਿਸਕੋ ਹਨ. ਰਮਾਨਡਾ ਕਾਰਾਵੇਲਾ ਦਾ ਇਹ ਡਿਸਕੋ (Discotheque) “Saturdays” ਦੇ ਨਾਮ ਜਾਣਿਆ ਜਾਦਾ ਹੈ ਅਤੇ ਗੋਆ ਦੇ ਇੱਕ ਜਾਣਿਆ ਮਾਨਿਆ ਸਪਾਟ ਹੈ ਅਤੇ ਆਮ ਤੋਰ ਤੇ ਰਾਤੀ 9.30 ਤੋ ਹਰ ਰਾਤ ਸ਼ੁਰੂ ਹੁੰਦਾ ਹੈ.[2]

ਭੋਜਨ ਦਾ ਤਲਾਬ ਸੋਧੋ

ਇਸ ਹੋਟਲ ਵਿੱਚ 7 ਤਰਹ ਦੇ ਡਾਇਨਿੰਗ ਦੇ ਵਿਕਲਪ ਵੀ ਮੋਜੂਦ ਹਨ ਜਿਸ ਵਿਚ ਹਰ ਇੱਕ ਦੀ ਆਪਣੀ ਖਾਸੀਅਤ ਹੈ

- ਕੇਫੇ ਕਾਸ੍ਕੇਡ ਅਤੇ ਲਨਾਈ ਇੱਕ ਕੋਫ਼ੀ ਸ਼ੋਪ ਹੈ ਜੋ ਤਿਨ ਵਾਰ ਪਕਵਾਨ ਆਪਣੇ ਨਿਰਧਾਰਿਤ ਸਮੇ ਤੇ ਪੇਸ਼ ਕਰਦੀ ਹੈ - ਕਾਰਨਵਲ ਇੱਕ ਸੀ ਫੂਡ ਰੇਸਤਰਾ ਹੈ - ਬੀਚ ਸੇਕ ਨਾਮ ਦਾ ਇੱਕ ਮੋਸਮੀ ਰੇਸਤਰਾ ਇਸ ਹੋਟਲ ਵਿੱਚ ਤਾਜੇ ਪਕਵਾਨ ਪ੍ਰਸਤੁਤ ਕਰਦਾ ਹੈ. - ਸਨ ਸੇਟ ਬਾਰ 24 ਘੰਟੇ ਡ੍ਰਿੰਕ੍ਸ ਦੀ ਸੁਵਿਦਾ ਦਿੰਦਾ ਹੈ. - ਆਇਸਲੇਡ ਇੱਕ ਮੋਸਮੀ ਰੇਸਤਰਾ ਹੈ ਜੋ ਕੀ ਪੂਲ ਸਾਇਡ ਦ੍ਰਿਸ਼ ਦਿੰਦਾ ਹੈ

ਹੋਟਲ ਵਿੱਚ ਕਿਸੇ ਵੀ ਕਿਸਮ ਦੇ ਖਾਸ ਸਮਾਰੋਹ ਵਾਸਤੇ ਇੱਕ 4700 ਸਕੇਅਰ ਫੁਟ ਦਾ ਇਵੇੰਟ ਪੁਆਇਟ ਵੀ ਮੋਜੂਦ ਹੈ ਜਿਸ ਵਿੱਚ 200 ਮੇਹਮਾਨਾ ਵਾਸਤੇ ਬੇਨਕਿਉਟ ਹਾਲ ਸ਼ਾਮਿਲ ਹੈ. ਇਸ ਤੋ ਇਲਾਵਾ ਆਧੁਨਿਕ ਸੁਵਿਧਾਵਾ ਨਾਲ ਸੁਸ੍ਜਿਤ ਦੋ ਮੀਟਿੰਗ ਰੂਮ/ਕੋਨ੍ਫ੍ਰੇੰਸ ਹਾਲ ਵੀ ਹਨ ਜਿਸ ਵਿੱਚ 400 ਮੇਹਮਾਨਾ ਦੀ ਮੇਜਬਾਨੀ ਕੀਤੀ ਜਾ ਸਕਦੀ ਹੈ[3]

ਇਹ ਸਾਰੇ ਵਿਕਲਪ ਭਾਰਤੀ ਅਤੇ ਇੰਟਰ ਨੇਸ਼ਨਲ ਪਕਵਾਨ ਅਤੇ ਵਿਕਲਪ ਪੇਸ਼ ਕਰਦੇ ਹਨ. ਇਸ ਹੋਟਲ ਵਿੱਚ ਮੇਹਮਾਨ 9 ਹੋਲ ਦੇ ਗੋਲ੍ਫ਼ ਕੋਰਸ ਅਤੇ ਵਾਟਰ ਸਪੋਰਟ ਦੀਆ ਸੁਵਾਧਾਵਾ ਦਾ ਆਨੰਦ ਮਾਣ ਸਕਦੇ ਹਨ. ਰਮਾਨਡਾ ਕਾਰਾਵੇਲਾ ਬੀਚ ਰਿਸੋਰਟ ਵਿੱਚ ਇੱਕ ਫਿਟਨੇਸ ਸੇੰਟਰ, ਟੇਬਲ ਟੇਨਿਸ ਦੀਆ ਸਹੂਲਤਾ ਅਤੇ ਟੇਨਿਸ ਕੋਰਟ ਵੀ ਮੋਜੂਦ ਹੈ. ਇਹ ਹੋਟਲ ਮੇਹਮਾਨਾ ਵਾਸਤੇ ਫਾਟ੍ਰੇਡ ਬੀਚ ਤੇ ਸਪਾ ਅਤੇ ਯੋਗਾ ਸੇਸ਼ਨ ਦਿੰਦੀ ਹੈ.

ਹਵਾਲੇ ਸੋਧੋ

  1. "Ramada Caravela Beach Resort Varca". bestgoahotels.com. Archived from the original on 23 ਸਤੰਬਰ 2016. Retrieved 26 November 2016. {{cite web}}: Unknown parameter |dead-url= ignored (|url-status= suggested) (help)
  2. "Ramada Caravela Beach Resort Rooms". cleartrip.com. Retrieved 26 November 2016.
  3. "Ramada Caravela Beach Resort Overview". wyndhamhotels.com. Retrieved 26 November 2016.