ਰਮੇਸ਼ ਉਪਾਧਿਆਏ

ਰਮੇਸ਼ ਉਪਾਧਿਆਏ (ਜਨਮ 1 ਮਾਰਚ 1942) ਹਿੰਦੀ ਕਹਾਣੀਕਾਰ, ਨਾਵਲਕਾਰ, ਆਲੋਚਕ ਅਤੇ ਲੇਖਕ ਹੈ।

ਰਮੇਸ਼ ਉਪਾਧਿਆਏ
ਜਨਮ (1942-03-01) 1 ਮਾਰਚ 1942 (ਉਮਰ 80)
ਬੜਾਰੀ ਬੈਸ, ਜਿਲਾ ਏਟਾ, ਉੱਤਰ ਪ੍ਰਦੇਸ਼, ਬਰਤਾਨਵੀ ਭਾਰਤ
ਵੱਡੀਆਂ ਰਚਨਾਵਾਂਦੰਡ-ਦ੍ਵੀਪ, ਹਰੇ ਫੂਲ ਕੀ ਖੁਸ਼ਬੂ, ਸ਼ੇਸ਼ ਇਤਿਹਾਸ
ਕੌਮੀਅਤਭਾਰਤੀ
ਕਿੱਤਾ,

ਜੀਵਨ ਵੇਰਵੇਸੋਧੋ

ਐਮ.ਏ., ਪੀ.ਐਚ.ਡੀ. ਤੱਕ ਪੜ੍ਹਾਈ ਕਰਨ ਉਪਰੰਤ ਰਮੇਸ਼ ਉਪਾਧਿਆਏ ਪਹਿਲਾਂ ਦਸ ਕੁ ਸਾਲ ਪੱਤਰਕਾਰ ਅਤੇ ਤੀਹ ਸਾਲ ਦਿੱਲੀ ਯੂਨੀਵਰਸਟੀ ਵਿਚ ਪ੍ਰੋਫ਼ੈਸਰ ਰਹੇ ਹਨ। ਤ੍ਰੈਮਾਸਿਕ ਹਿੰਦੀ ਪੱਤ੍ਰਿਕਾ ਕਥਨ ਦੇ ਸੰਪਾਦਨ ਵੀ ਕੀਤਾ ਹੈ।[1]

ਲਿਖਤਾਂਸੋਧੋ

ਕਹਾਣੀ ਸੰਗ੍ਰਿਹਸੋਧੋ

 • ਜਮੀ ਹੁਈ ਝੀਲ (1969)
 • ਸ਼ੇਸ਼ ਇਤਿਹਾਸ (1973)
 • ਨਦੀ ਕੇ ਸਾਥ (1976)
 • ਚਤੁਰਦਿਕ (1980)
 • ਬਦਲਾਵ ਸੇ ਪਹਿਲੇ (1981)
 • ਪੈਦਲ ਅੰਧੇਰੇ ਮੇਂ (1981)
 • ਰਾਜਮਾਰਗ (1984)
 • ਕਿਸੀ ਦੇਸ਼ ਦੇ ਕਿਸੀ ਸ਼ਹਿਰ ਮੇਂ (1987)
 • ਕਹਾਂ ਹੋ ਪਿਆਰੇ ਲਾਲ (1991)
 • ਚਰਚਿਤ ਕਹਾਣੀਆਂ (1995)
 • ਅਰਥਤੰਤਰ ਤਥਾ ਅਨਯ ਕਹਾਣੀਆਂ (1996)
 • ਦਸ ਪ੍ਰਤੀਨਿਧ ਕਹਾਣੀਆਂ (2003)
 • ਡਾੱਕਯੂਡਰਾਮਾ ਤਥਾ ਅਨਯ ਕਹਾਣੀਆਂ (2006)

ਨਾਵਲਕਾਰਸੋਧੋ

 • ਚੱਕਰਬੱਧ (1967)
 • ਦੰਡ-ਦੀਪ (1970)
 • ਸਵਪਨਜੀਵੀ (1971)
 • ਹਰੇ ਫੂਲ ਕੀ ਖ਼ੁਸ਼ਬੂ (1991)

ਨਾਟਕਸੋਧੋ

 • ਸਫਾਈ ਚਾਲੂ ਹੈ (1967)
 • ਪੇਪਰਵੇਟ (1981)
 • ਬੱਚੋਂ ਕੀ ਅਦਾਲਤ (1981)
 • ਭਾਰਤ-ਭਾਗਯ-ਵਿਧਾਤਾ (1990)

ਨੁੱਕੜ ਨਾਟਕਸੋਧੋ

 • ਗਿਰਗਿਟ
 • ਹਰਿਜਨ-ਦਹਨ
 • ਰਾਜਾ ਕੀ ਰਸੋਈ
 • ਹਿੰਸਾ ਪਰਮੋਂ ਧਰਮ
 • ਬ੍ਰਹਮ ਦਾ ਸਵਾਂਗ
 • ਸਧੁਆ

ਆਲੋਚਨਾਸੋਧੋ

 • ਹਮਾਰੇ ਸਾਮਾਜਿਕ ਔਰ ਸਾਂਸਕ੍ਰਿਤਿਕ ਸਰੋਕਾਰ (1996)
 • ਆਜ ਕਾ ਪੂੰਜੀਵਾਦ ਔਰ ਉਸਕਾ ਉਤਰ-ਆਧੁਨਿਕਤਾਵਾਦ (1999)
 • ਕਹਾਣੀ ਕੀ ਸਮਾਜਸ਼ਸਤਰੀਯ ਸਮੀਕਸ਼ਾ (1999)

ਸਾਹਿਤਕ ਇਤਿਹਾਸਸੋਧੋ

 • ਜਨਵਾਦੀ ਕਹਾਣੀ : ਪਰਿਸ਼ਠਭੂਮਿ ਸੇ ਪੁਨਰਵਿਚਾਰ ਤਕ (2000)

ਅਨੁਵਾਦ (ਅੰਗਰੇਜ਼ੀ ਤੋਂ)ਸੋਧੋ

 • ਜਨਤਾ ਕਾ ਨਯਾ ਸਾਹਿਤਯ (1983)
 • ਕਲਾ ਕੀ ਜ਼ਰੂਰਤ (1990)
 • ਉਤਪੀੜਿਤੋਂ ਕਾ ਸ਼ਿਕਸ਼ਾਸ਼ਾਸਤਰ (1996)
 • ਸੁਭਾਸ਼ ਚੰਦਰ ਬੋਸ : ਏਕ ਜੀਵਨੀ (1998)

ਹਵਾਲੇਸੋਧੋ