ਰਮੇਸ਼ ਕੁਮਾਰ (ਕ੍ਰਿਕਟਰ)

ਰਮੇਸ਼ ਕੁਮਾਰ (ਜਨਮ 1 ਜਨਵਰੀ 1999) ਇੱਕ ਭਾਰਤੀ ਕ੍ਰਿਕਟਰ ਹੈ ਜੋ ਘਰੇਲੂ ਕ੍ਰਿਕਟ ਵਿੱਚ ਪੰਜਾਬ ਅਤੇ IPL ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਲਈ ਖੇਡਦਾ ਹੈ।[1] ਉਹ ਖੱਬੇ ਹੱਥ ਦਾ ਬੱਲੇਬਾਜ਼ ਅਤੇ ਖੱਬੇ ਹੱਥ ਦਾ ਸਪਿਨ ਗੇਂਦਬਾਜ਼ ਹੈ।[2][3]

ਮੁੱਢਲਾ ਜੀਵਨ ਸੋਧੋ

ਰਮੇਸ਼ ਕੁਮਾਰ ਦਾ ਜਨਮ 1 ਜਨਵਰੀ 1999 ਨੂੰ ਜਲਾਲਾਬਾਦ, ਪੰਜਾਬ ਵਿੱਚ ਹੋਇਆ ਸੀ। ਉਸਦਾ ਪਰਿਵਾਰ ਰਾਜਸਥਾਨ ਦੇ ਹਨੂੰਮਾਨਗੜ੍ਹ ਤੋਂ ਜਲਾਲਾਬਾਦ, ਪੰਜਾਬ ਆ ਗਿਆ ਸੀ।[4]

ਇੰਡੀਅਨ ਪ੍ਰੀਮੀਅਰ ਲੀਗ ਸੋਧੋ

ਫਰਵਰੀ 2022 ਵਿੱਚ, ਉਸਨੂੰ ਕੋਲਕਾਤਾ ਨਾਈਟ ਰਾਈਡਰਜ਼ ਟੀਮ ਨੇ 2022 ਇੰਡੀਅਨ ਪ੍ਰੀਮੀਅਰ ਲੀਗ ਲਈ ਖਰੀਦਿਆ ਸੀ।[5]

ਹਵਾਲੇ ਸੋਧੋ

  1. "Who is Ramesh Kumar – KKR's New Recruit Once Struck 50 Off 10 in a Tennis-ball Cricket Tournament". News18. 14 February 2022. Archived from the original on 2022-02-14.
  2. "Meet Ramesh Kumar, KKR's left-arm Narine from Jalalabad". ESPN Cricinfo. 14 February 2022. Archived from the original on 2022-02-14.
  3. "IPL: Ramesh Kumar, KKR's tennis-ball warrior with a Sunil Narine nickname". Hindustan Times. 14 February 2022. Archived from the original on 2022-02-14.
  4. "Meet 'Narine' of Punjab: Tennis-ball cricket in village to IPL via YouTube". Indian Express. 15 February 2022. Archived from the original on 2022-02-14.
  5. "IPL 2022: KKR's new recruit Ramesh Kumar once smashed a 10-ball 50 in a tennis-ball match". CricTracker. 14 February 2022. Archived from the original on 2022-02-14.