ਬਲੌਰ ਜਾਂ ਰਵਾ ਇੱਕ ਠੋਸ ਪਦਾਰਥ ਹੁੰਦਾ ਹੈ ਜੀਹਦੇ ਪਰਮਾਣੂ, ਅਣੂ ਜਾਂ ਆਇਨ ਇੱਕ ਬੜੇ ਹੀ ਸੁਚੱਜੇ ਸੂਖ਼ਮ ਢਾਂਚੇ ਵਿੱਚ ਚਾਰ-ਚੁਫੇਰੇ ਪਸਰੀ ਹੋਈ ਬਲੌਰੀ ਜਾਲ਼ੀ ਵਿੱਚ ਬੰਨ੍ਹੇ ਹੁੰਦੇ ਹਨ।

ਬਨਫ਼ਸ਼ ਦਾ ਇੱਕ ਬਲੌਰ

ਅਗਾਂਹ ਪੜ੍ਹੋਸੋਧੋ