ਠੋਸ ਪਦਾਰਥ ਦੀਆਂ ਚਾਰ ਮੂਲ ਹਾਲਤਾਂ ਵਿੱਚੋਂ ਇੱਕ ਹੈ (ਬਾਕੀ ਤਿੰਨ ਤਰਲ, ਗੈਸ ਅਤੇ ਪਲਾਜ਼ਮਾ ਹਨ)। ਇਹਦੇ ਲੱਛਣ ਢਾਂਚਾਈ ਕਰੜਾਪਣ ਅਤੇ ਅਕਾਰ ਜਾਂ ਆਇਤਨ ਬਦਲਣ ਤੋਂ ਗੁਰੇਜ਼ ਕਰਨਾ ਹੁੰਦੇ ਹਨ। ਇਹ ਤਰਲ ਵਾਙ ਭਾਂਡੇ ਦੇ ਅਕਾਰ ਮੁਤਾਬਕ ਨਹੀਂ ਢਲਦਾ ਅਤੇ ਨਾ ਹੀ ਗੈਸ ਵਾਙ ਸਾਰੀ ਦੀ ਸਾਰੀ ਥਾਂ ਰੋਕਣ ਲਈ ਪਸਰਦਾ ਹੈ। ਇਹਦੇ ਅੰਦਰਲੇ ਪਰਮਾਣੂ ਇੱਕ ਦੂਜੇ ਨਾਲ਼ ਘੁੱਟ ਕੇ ਬੰਨ੍ਹੇ ਹੁੰਦੇ ਹਨ।

ਠੋਸ ਇੰਸੂਲੀਨ ਦਾ ਇਕਹਿਰਾ ਬਲੌਰੀ ਰੂਪ

ਬਾਹਰਲੇ ਜੋੜ

ਸੋਧੋ