ਰਵਿੰਦਰ ਗਰੇਵਾਲ

ਭਾਰਤੀ ਗਾਇਕ ਅਤੇ ਅਦਾਕਾਰ

ਰਵਿੰਦਰ ਗਰੇਵਾਲ ਪੰਜਾਬੀ ਭਾਸ਼ਾ ਦਾ ਇੱਕ ਪ੍ਰਸਿੱਧ ਗਾਇਕ ਅਤੇ ਅਦਾਕਾਰ ਹੈ। ਉਸਦਾ ਜਨਮ 28 ਮਾਰਚ 1977 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੁੱਜਰਵਾਲ ਵਿੱਚ ਹੋਇਆ। ਉਸਨੇ ਕਈ ਪੰਜਾਬੀ ਫ਼ਿਲਮ ਇੰਡਸਟਰੀ 'ਚ ਫ਼ਿਲਮਾਂ ਕੀਤੀਆਂ ਜਿੰਨ੍ਹਾਂ ਵਿੱਚ ਐਵੇਂ ਰੋਲਾ ਪੈ ਗਿਆ, ਡੰਗਰ ਡਾਕਟਰ ਜੈਲੀ, ਸਹੀਦ ਭਗਤ ਸਿੰਘ ਤੇ ਅਧਾਰਿਤ ਟੈਲੀ ਫ਼ਿਲਮ ਫ਼ਾਂਸੀ ਆਦਿ ਹਨ।

ਰਵਿੰਦਰ ਗਰੇਵਾਲ
ਜਾਣਕਾਰੀ
ਜਨਮ(1977-03-28)ਮਾਰਚ 28, 1977
ਵੰਨਗੀ(ਆਂ)ਪੰਜਾਬੀ, ਭੰਗੜਾ, ਪੌਪ
ਕਿੱਤਾਗਾਇਕ, ਅਭਿਨੇਤਾ[1]
ਵੈਂਬਸਾਈਟwww.ravindergrewal.net

ਹਵਾਲੇ ਸੋਧੋ

  1. "Ravinder Grewal". Movie Weaver. July 20, 2012.[permanent dead link]