ਰਵੀ ਸੁਬਰਮਨੀਅਨ (ਅੰਪਾਇਰ)
ਰਵੀ ਸੁਬਰਮਨੀਅਨ (6 ਅਗਸਤ 1965 – 4 ਜੂਨ 2017) ਇੱਕ ਭਾਰਤੀ ਕ੍ਰਿਕਟ ਅੰਪਾਇਰ ਸੀ।[1][2] ਉਹ ਮਹਿਲਾ ਟੀ-20 ਅੰਤਰਰਾਸ਼ਟਰੀ, ਰਣਜੀ ਟਰਾਫੀ ਟੂਰਨਾਮੈਂਟ[3] ਅਤੇ ਹੋਰ ਘਰੇਲੂ ਲਿਸਟ ਏ ਅਤੇ ਟਵੰਟੀ-20 ਕ੍ਰਿਕਟ ਮੈਚਾਂ ਵਿੱਚ ਖੜ੍ਹਾ ਹੋਇਆ ਸੀ।[4]
ਨਿੱਜੀ ਜਾਣਕਾਰੀ | |
---|---|
ਪੂਰਾ ਨਾਮ | ਰਵੀ ਸੁਬਰਮਨੀਅਨ |
ਜਨਮ | Bangalore, India | 6 ਅਗਸਤ 1965
ਮੌਤ | 4 ਜੂਨ 2017 | (ਉਮਰ 51)
ਛੋਟਾ ਨਾਮ | ਸੁੱਬੂ |
ਅੰਪਾਇਰਿੰਗ ਬਾਰੇ ਜਾਣਕਾਰੀ | |
ਪਹਿਲਾ ਦਰਜਾ ਅੰਪਾਇਰਿੰਗ | 81 (1997–2016) |
ਏ ਦਰਜਾ ਅੰਪਾਇਰਿੰਗ | 40 (1998–2014) |
ਟੀ20 ਅੰਪਾਇਰਿੰਗ | 33 (2007–2016) |
ਸਰੋਤ: Cricketarchive, 30 December 2016 |
ਹਵਾਲੇ
ਸੋਧੋ- ↑ "Ravi Subramanian". ESPN Cricinfo. Retrieved 21 October 2015.
- ↑ "In Memoriam 2017". International Cricket Council. Retrieved 2 January 2018.
- ↑ "Ranji Trophy, Group A: Bengal v Punjab at Bilaspur, Oct 20-23, 2016". ESPN Cricinfo. Retrieved 21 October 2016.
- ↑ List of matchees as umpire
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਬਾਹਰੀ ਲਿੰਕ
ਸੋਧੋ- ਰਵੀ ਸੁਬਰਮਨੀਅਨ ਈਐੱਸਪੀਐੱਨ ਕ੍ਰਿਕਇਨਫੋ ਉੱਤੇ
- ਖਿਡਾਰੀ ਦੀ ਪ੍ਰੋਫ਼ਾਈਲ: ਰਵੀ ਸੁਬਰਮਨੀਅਨ ਕ੍ਰਿਕਟਅਰਕਾਈਵ ਤੋਂ