ਰਸਗੁੱਲਾ

ਭਾਰਤੀ ਖਾਣਾ

ਰਸਗੁੱਲਾ ਇੱਕ ਭਾਰਤੀ ਪਕਵਾਨ ਹੈ, ਜੋ ਛੇਨਾ ਅਤੇ ਚੀਨੀ ਤੋਂ ਬਣਾਇਆ ਜਾਂਦਾ ਹੈ। ਇਹ ਭਾਰਤੀ ਉੱਪਮਹਾਂਦੀਪ ਅਤੇ ਦੱਖਣੀ ਏਸ਼ੀਆਈ ਡਿਆਸਪੋਰਾ ਵਿੱਚ ਬਹੁਤ ਮਸ਼ਹੂਰ ਹੈ। ਇਹ ਮਿਠਾਈ ਪੂਰਬੀ ਭਾਰਤ ਵਿੱਚ ਹੋਂਦ ਵਿੱਚ ਆਈ ਅਤੇ ਭਾਰਤੀ ਸੂਬੇ ਪੱਛਮੀ ਬੰਗਾਲ ਅਤੇ ਓਡੀਸ਼ਾ ਨੂੰ ਇਸਦੀ ਜਨਮ ਭੂਮੀ ਮੰਨਿਆ ਜਾਂਦਾ ਹੈ।

ਰਸਗੁੱਲਾ
ਓਡੀਸ਼ਾ ਦੇ ਰਸਗੁੱਲੇ (ਖੱਬੇ) ਅਤੇ ਬੰਗਾਲੀ ਰਸਗੁੱਲੇ (ਸੱਜੇ)
ਸਰੋਤ
ਹੋਰ ਨਾਂਰਸਗੁੱਲਾ, ਰੋਸੋਗੋੱਲਾ, ਰੋਸ਼ੋਗੋੱਲਾ ਜਾਂ ਰਸਭਰੀ (ਨੇਪਾਲੀ)
ਸੰਬੰਧਿਤ ਦੇਸ਼ਭਾਰਤ
ਖਾਣੇ ਦਾ ਵੇਰਵਾ
ਖਾਣਾਮਿਠਾਈ
ਪਰੋਸਣ ਦਾ ਤਰੀਕਾਗਰਮ, ਠੰਡਾ
ਮੁੱਖ ਸਮੱਗਰੀਛੇਨਾ, ਚੀਨੀ
ਹੋਰ ਕਿਸਮਾਂਬੰਗਾਲੀ ਰਸਗੁੱਲਾ, ਓਡੀਸ਼ਾ ਰਸਗੁੱਲਾ

ਇਤਿਹਾਸ ਸੋਧੋ

ਪੁਰੀ ਮੰਦਰ ਵਿੱਚ ਆਗਾਜ਼ ਦੇ ਦਾਅਵੇ ਸੋਧੋ

ਓਡੀਸ਼ਾ ਦੇ ਇਤਿਹਾਸਕਾਰਾਂ ਮੁਤਾਬਕ ਰਸਗੁੱਲੇ ਦੀ ਕਾਢ ਪੁਰੀ ਵਿੱਚ ਖੀਰਾਮੋਹਾਣਾ ਵਜੋਂ ਹੋਈ ਜਿਸ ਤੋਂ ਬਾਅਦ ਵਿੱਚ ਵਿਕਸਿਤ ਹੋਕੇ ਪਾਹਲਾ ਰਸਗੁੱਲਾ ਮਿਠਾਈ ਬਣੀ।[1]

ਹਵਾਲੇ ਸੋਧੋ

  1. Bishwabijoy, Mitra (6 July 2015). "Who invented the rasgulla?". Times of India. Retrieved 2 August 2015.