ਜਰਨੈਲ ਰਹੀਮੁੱਦੀਨ ਖਾਨ ਇੱਕ ਪਾਕਿਸਤਾਨੀ ਜਰਨੈਲ, ਸਿਆਸਤਦਾਨ ਅਤੇ ਪਾਕਿਸਤਾਨ ਦੇ ਸੂਬੇ ਸਿੰਧ ਅਤੇ ਬਲੋਚਿਸਤਾਨ ਦੇ ਸਾਬਕਾ ਰਾਜਪਾਲ ਸਨ। ਉਹ ਜੁਲਾਈ ੧੯੭੭ ਤੋਂ ਅਪ੍ਰੈਲ ੧੯੮੫ ਵਿਚਾਲੇ ਬਲੋਚਿਸਤਾਨ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਆਪਣੇ ਕਾਰਜਕਾਲ ਦੌਰਾਨ ਬਲੋਚਿਸਤਾਨ ਵਿੱਚ ਰਾਜਨੀਤਕ ਸੰਕਟ ਅਤੇ ਬਗ਼ਾਵਤ ਨੂੰ ਦਬਾਉਣ ਲਈ ਜਾਣਿਆ ਜਾਂਦਾ ਹੈ ।