ਰਾਂਦੇ ਪੁਲ
ਰਾਂਦੇ ਪੁਲ (ਗਾਲਾਸੀਆ: Lua error in package.lua at line 80: module 'Module:Lang/data/iana scripts' not found., Lua error in package.lua at line 80: module 'Module:Lang/data/iana scripts' not found.) ਵੀਗੋ, ਸਪੇਨ ਦੇ ਨੇੜੇ ਇੱਕ ਤਾਰਾਂ ਵਾਲਾ ਪੁਲ ਹੈ। ਇਹ ਰੇਦੋਨਦੇਲਾ ਅਤੇ ਮੋਆਨੀਆ ਨਗਰਪਾਲਿਕਾਵਾਂ ਨੂੰ ਆਪਸ ਵਿੱਚ ਜੋੜਦਾ ਹੈ। ਇਸ ਉਸਾਰੀ ਸਮੇਂ 36.58 ਲੱਖ ਪੇਸੇਤਾ ਖਰਚ ਹੋਏ ਸਨ।
ਰਾਂਦੇ ਪੁਲ Ponte de Rande | |
---|---|
ਗੁਣਕ | 42°17′17″N 8°39′38″W / 42.288080°N 8.66051°W |
ਲੰਘਕ | ਮੋਟਰ ਵਾਹਨ |
ਕਰਾਸ | ਰੀਆ ਦੇ ਵੀਗੋ |
ਥਾਂ | ਰੇਦੋਨਦੇਲਾ ਅਤੇ ਮੋਆਨੀਆ, ਗਾਲਾਸੀਆ, ਸਪੇਨ |
ਦੁਆਰਾ ਸੰਭਾਲਿਆ ਗਿਆ | Ministry of Public Works |
ਵਿਸ਼ੇਸ਼ਤਾਵਾਂ | |
ਡਿਜ਼ਾਇਨ | ਤਾਰਾਂ ਵਾਲਾ ਪੁਲ |
ਸਮੱਗਰੀ | Concrete |
ਕੁੱਲ ਲੰਬਾਈ | 1.558 km (0.968 mi) |
ਚੌੜਾਈ | 23.46 m (77.0 ft) |
ਉਚਾਈ | 148 m (486 ft) |
Longest span | 401 m (1,316 ft) |
No. of spans | 3 |
Piers in water | 4 |
ਇਤਿਹਾਸ | |
ਡਿਜ਼ਾਇਨਰ | ਫਾਬਰੀਸੀਓ ਦੇ ਮਿਰਾਂਦਾ ਫਲੋਰੈਨਸਿਓ ਦੇਲ ਪੋਸੋ ਅਲਫਰੇਦੋ ਪਾਸਾਰੋ |
ਉਸਾਰੀ ਸ਼ੁਰੂ | 1973 |
ਉਸਾਰੀ ਖ਼ਤਮ | 1978 |
Opened | 1981 |
ਅੰਕੜੇ | |
ਰੋਜ਼ਾਨਾ ਆਵਾਜਾਈ | 50,000 |
ਟਿਕਾਣਾ | |
ਇਤਿਹਾਸ
ਸੋਧੋਇਸ ਪੁਲ ਦਾ ਡਿਜ਼ਾਇਨ ਇਤਾਲਵੀ ਇੰਜੀਨੀਅਰ ਫਾਬਰੀਸੀਓ ਦੇ ਮਿਰਾਂਦਾ ਦੁਆਰਾ ਕੀਤਾ ਗਿਆ,[1] ਸਪੇਨੀ ਵਿਅਕਤੀ ਫਲੋਰੈਨਸਿਓ ਦੇਲ ਪੋਸੋ (ਜੋ ਇਸ ਦੀ ਸਥਾਪਨਾ ਨਾਲ ਸੰਬੰਧਿਤ ਸੀ)[2] ਅਤੇ ਅਲਫਰੇਦੋ ਪਾਸਾਰੋ।[3] ਇਸ ਦੀ ਉਸਾਰੀ 1978 ਵਿੱਚ ਹੋਈ ਸੀ।
ਹਵਾਲੇ
ਸੋਧੋ- ↑ J. A Jurado; José Ángel Jurado Albarracín; Félix Nieto (15 March 2011). Bridge Aeroelasticity: Sensitivity Analysis and Optimum Design. WIT Press. pp. 31–. ISBN 978-1-84564-056-9. Retrieved 14 August 2012.
{{cite book}}
: Unknown parameter|coauthors=
ignored (|author=
suggested) (help) - ↑ Leonardo Fernández Troyano (2003). Bridge Engineering: A Global Perspective. Thomas Telford. pp. 664–. ISBN 978-0-7277-3215-6. Retrieved 14 August 2012.
- ↑ Giancarlo Colombo; Who's Who in Italy S. R. L. (1998). Who's Who in Italy. Intercontinental Book & Publishing. ISBN 978-88-85246-26-3. Retrieved 14 August 2012.
ਸਰੋਤ
ਸੋਧੋ- (it) De Miranda F., Leone A., Passaro A., 1979, Il ponte strallato sullo stretto di Rande presso Vigo, in "Costruzioni Metalliche", 2/1979.
- (it) De Miranda F., 1980, I ponti strallati di grande luce, Zanichelli Bologna (I), pp. 259–269.
,