ਰਾਇਚੱਕ
ਰਾਇਚੱਕ ਪਿੰਡ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹਾ ਦੀ ਤਹਿਸੀਲ ਡੇਰਾ ਬਾਬਾ ਨਾਨਕ ਦਾ ਪਿੰਡ ਹੈ। ਬਟਾਲਾ ਤੋਂ 15 ਕਿਲੋਮੀਟਰ ਦੀ ਦੂਰੀ ਤੇ ਬਟਾਲਾ ਡੇਰਾ ਬਾਬਾ ਨਾਨਕ ਸੜਕ ਤੇ ਸਥਿਤ ਹੈ। ਅਤੇ ਗੁਰਦਾਸਪੁਰ ਤੋਂ 38 ਕਿਲੋਮੀਟਰ ਦੀ ਦੂਰੀ ਤੇ ਹੈ। ਅਤੇ ਕੌਮਾਂਤਰੀ ਸਰਹੱਦ ਤੋਂ 17 ਕਿਲੋਮੀਟਰ ਦੀ ਦੂਰੀ ਤੇ ਹੈ। ਇਸਦੇ ਨਾਲ ਲਗਦੇ ਪਿੰਡ ਚਾਨੇਵਾਲ, ਕੋਹਾਲੀ, ਢ਼ੇਸ਼ੀਆਂ, ਭਗਵਾਨਪੁਰਾ, ਸ਼ਾਹ ਸ਼ਾਮਸ਼, ਕੋਟਲੀ ਸੂਰਤਮਲ੍ਹੀ, ਧਿਆਨਪੁਰਾ, ਚਾਨੇਵਾਲ, ਚੰਦੁ ਮੰਜਾ, ਸਰਵਾਲੀ, ਦਾਲਮ ਪਿੰਡ ਹਨ।
ਰਾਇਚੱਕ | |
---|---|
ਪਿੰਡ | |
ਗੁਣਕ: 31°55′24″N 75°07′17″E / 31.923386°N 75.121422°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਗੁਰਦਾਸਪੁਰ |
ਉੱਚਾਈ | 245 m (804 ft) |
ਆਬਾਦੀ (2011 ਜਨਗਣਨਾ) | |
• ਕੁੱਲ | 1.824 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 143511 |
ਟੈਲੀਫ਼ੋਨ ਕੋਡ | 01871****** |
ਵਾਹਨ ਰਜਿਸਟ੍ਰੇਸ਼ਨ | PB:18,PB:06 |
ਨੇੜੇ ਦਾ ਸ਼ਹਿਰ | ਬਟਾਲਾ |
ਗੈਲਰੀ
ਸੋਧੋਹਵਾਲੇ
ਸੋਧੋhttps://villageinfo.in/punjab/gurdaspur/dera-baba-nanak/maman.html https://villageinfo.in/punjab/gurdaspur.html https://villageinfo.in/punjab/gurdaspur/dera-baba-nanak/raichak.html