ਰਾਇਪੁਰ ਡੱਬਾ ਜਾਂ ਰਾਏਪੁਰ ਡੱਬਾ ਪੰਜਾਬ ਰਾਜ, ਭਾਰਤ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਸਬ ਪੋਸਟ ਆਫਿਸ ਦੁਸਾਂਝ ਖੁਰਦ ਤੋਂ 5.6 ਕਿਲੋਮੀਟਰ (3.5 ਮੀਲ), ਨਵਾਂਸ਼ਹਿਰ ਤੋਂ 14 ਕਿਲੋਮੀਟਰ (8.7 ਮੀਲ), ਜ਼ਿਲ੍ਹਾ ਹੈੱਡਕੁਆਰਟਰ ਸ਼ਹੀਦ ਭਗਤ ਸਿੰਘ ਨਗਰ ਤੋਂ 7 ਕਿਲੋਮੀਟਰ (4.3 ਮੀਲ) ਅਤੇ ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 106 ਕਿਲੋਮੀਟਰ (66 ਮੀਲ) ਦੂਰ ਸਥਿਤ ਹੈ।

ਪ੍ਰਸਿੱਧ ਲੋਕ

ਸੋਧੋ

ਭਾਈ ਰਤਨ ਸਿੰਘ (ਰਾਏਪੁਰ ਡੱਬਾ) ਗਦਰ ਪਾਰਟੀ ਦਾ ਆਗੂ ਇਸ ਪਿੰਡ ਤੋਂ ਸੀ, ਜਿਸਦਾ ਜਨਮ 1879 ਵਿੱਚ ਵਿੱਚ ਹੋਇਆ ਸੀ [1] [2]

ਹਵਾਲੇ

ਸੋਧੋ
  1. The political memoirs of an Indian revolutionary. Manohar Publishers & Distributors. 2005. pp. 96, 103. ISBN 9788173046339.
  2. "Contribution of District Shahid Bhagat Singh Nagar in the Struggle for Freedom". nawanshahr.gov.in. Archived from the original on 2018-08-28. Retrieved 2023-04-20.