ਰਾਇਲ ਅਲੈਗਜ਼ੈਂਡਰ ਥੀਏਟਰ

ਰਾਇਲ ਅਲੈਗਜ਼ੈਂਡਰ ਥੀਏਟਰ ਇੱਕ ਥੀਏਟਰ ਹੈ ਜੋ ਟੋਰੰਟੋ, ਉਂਟਾਰੀਓ, ਕੈਨੇਡਾ ਵਿੱਚ ਕਿੰਗ ਅਤੇ ਸਿਮਕੋ ਸਟਰੀਟ ਦੇ ਨੇੜੇ ਸਥਿਤ ਹੈ। 1907 ਵਿਚ ਬਣਿਆ, 1,497-ਸੀਟਾਂ ਵਾਲਾ ਰਾਇਲ ਅਲੈਕਸ ਉੱਤਰ ਅਮਰੀਕਾ ਵਿੱਚ ਸਭ ਤੋਂ ਪੁਰਾਣਾ ਲਗਾਤਾਰ ਕਾਰਜਸ਼ੀਲ ਥੀਏਟਰ ਹੈ।[1]

ਰਾਇਲ ਅਲੈਗਜ਼ੈਂਡਰ ਥੀਏਟਰ
ਰਾਇਲ ਅਲੈਗਜ਼ੈਂਡਰ ਥੀਏਟਰ
ਸਥਿਤੀਓਨਟਾਰੀਓ, ਕਨੇਡਾ
ਨੇੜੇ ਦਾ ਸ਼ਹਿਰਟੋਰੰਟੋ
ਗੁਣਕ43°38′50″N 79°23′15″W / 43.64722°N 79.38750°W / 43.64722; -79.38750
ਖੇਤਰ1,497 ਸੀਟਾਂ
ਬਣਾਇਆ1907
ਆਰਕੀਟੈਕਟJohn M. Lyle
ਪ੍ਰਬੰਧਕ ਸਭਾEd Mirvish Enterprises
Invalid designation
ਅਹੁਦਾ1985

ਹਵਾਲੇ ਸੋਧੋ

  1. "OUR THEATRES - Royal Alexandra". Archived from the original on 2007-05-27. Retrieved 2007-07-11. {{cite web}}: Unknown parameter |dead-url= ignored (|url-status= suggested) (help)