ਰਾਏਪੁਰ ਅਰਾਈਆਂ

ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਪਿੰਡ

ਰਾਏਪੁਰ ਅਰਾਈਆਂ ਭਾਰਤੀ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਅਮਲੋਹ ਬਲਾਕ ਦਾ ਇੱਕ ਪਿੰਡ ਹੈ। ਇਸ ਪਿੰਡ ਵਿੱਚ ਚੀਮਾਂ,ਵਿਰਕ, ਪੰਨੂੰ ਤੂਰ,ਭਿੰਡਰ,ਗਰਚਾ,ਗਿੱਲ,ਬਾਠ,ਸਿੱਧੂ,ਹੀਰਾ ਅਤੇ ਪੌੜ ਬਰਾਦਰੀ ਦੇ ਲੋਕ ਰਹਿੰਦੇ ਹਨ। ਪਿੰਡ ਵਿੱਚ ਇੱਕ ਐਲੀਮਟਰੀ ਸਕੂਲ ਹੈ।

ਰਾਏਪੁਰ ਅਰਾਈਆਂ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਫ਼ਤਿਹਗੜ੍ਹ ਸਾਹਿਬ
ਬਲਾਕਅਮਲੋਹ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਅਮਲੋਹ

ਹਵਾਲੇ ਸੋਧੋ