ਰਾਕਟ
ਰਾਕਟ ਇੱਕ ਮਿਸਾਇਲ, ਪੁਲਾੜੀ ਜਹਾਜ਼ ਜਾਂ ਹੋਰ ਅਜਿਹਾ ਵਾਹਨ ਹੁੰਦਾ ਹੈ ਜੋ ਇੱਕ ਰਾਕਟ ਇੰਜਨ ਦੁਆਰਾ ਧਕੱਲਿਆ ਜਾਂਦਾ ਹੈ। ਰਾਕਟ ਇੰਜਨ ਦੀ ਭਾਫ਼ ਪੂਰੀ ਤਰ੍ਹਾਂ ਵਰਤੋਂ ਤੋਂ ਪਹਿਲਾਂ ਰਾਕਟ ਵਿੱਚ ਮੌਜੂਦ ਧਕੱਲਣ ਵਾਲੇ ਬਰੂਦ ਨਾਲ਼ ਬਣੀ ਹੁੰਦੀ ਹੈ।[1] ਇਹ ਇੰਜਨ ਭੌਤਿਕੀ ਦੇ ਕਿਰਿਆ ਅਤੇ ਪ੍ਰਤੀਕਿਰਿਆ ਸਿਧਾਂਤ ਦੀ ਮਦਦ ਨਾਲ਼ ਚੱਲਦੇ ਹਨ। ਇਹ ਇੰਜਨ ਆਪਣਾ ਬਰੂਦ ਤੇਜ਼ੀ ਨਾਲ਼ ਪਿਛਾਂਹ ਛੱਡ ਕੇ ਰਾਕਟ ਨੂੰ ਅਗਾਂਹ ਵੱਲ ਧਕੱਲਦੇ ਹਨ।

ਕਜ਼ਾਖ਼ਸਤਾਨ ਵਿੱਚ ਬੈਕਨੂਰ ਦੇ 1/5 ਟਿਕਾਣੇ ਉੱਤੇ ਇੱਕ ਸੋਇਊਜ਼-ਯੂ ਰਾਕਟ
ਹਵਾਲੇਸੋਧੋ
- ↑ Sutton 2001 chapter 1
ਬਾਹਰੀ ਕੜੀਆਂਸੋਧੋ
ਵਿਕੀਮੀਡੀਆ ਕਾਮਨਜ਼ ਉੱਤੇ Rockets ਨਾਲ ਸਬੰਧਤ ਮੀਡੀਆ ਹੈ।
- ਪ੍ਰਸ਼ਾਸਕੀ ਏਜੰਸੀਆਂ
- ਇਜ਼ਰਾਇਲ ਵਿਚਲੇ ਰਾਕਟ ਬਾਰੇ
- FAA Office of Commercial Space Transportation
- National Aeronautics and Space Administration (NASA)
- National Association of Rocketry (USA)
- Tripoli Rocketry Association
- Asoc. Coheteria Experimental y Modelista de Argentina Archived 2020-10-27 at the Wayback Machine.
- United Kingdom Rocketry Association
- IMR - German/Austrian/Swiss Rocketry Association
- Canadian Association of Rocketry
- ਭਾਰਤੀ ਪੁਲਾੜ ਘੋਖ ਸੰਸਥਾArchived 2012-02-05 at the Wayback Machine.
- ਜਾਣਕਾਰੀ-ਭਰਪੂਰ ਸਾਈਟਾਂ