ਸਵਾਰੀ ਜਾਂ ਗੱਡੀ ਜਾਂ ਵਾਹਨ ਇੱਕ ਚੱਲ ਮਸ਼ੀਨ ਹੁੰਦੀ ਹੈ ਜੋ ਲੋਕਾਂ ਅਤੇ ਮਾਲ-ਅਸਬਾਬ ਦੀ ਢੋਆ-ਢੁਆਈ ਦੇ ਕੰਮ ਆਉਂਦੀ ਹੈ। ਬਹੁਤਾ ਕਰ ਕੇ ਅਜਿਹੀਆਂ ਗੱਡੀਆਂ ਨੂੰ ਕਾਰਖ਼ਾਨਿਆਂ ਵਿੱਚ ਤਿਆਰ ਕੀਤਾ ਜਾਂਦਾ ਹੈ ਜਿਵੇਂ ਕਿ ਮਾਲ ਗੱਡੀਆਂ, ਸਾਈਕਲਾਂ, ਮੋਟਰ ਗੱਡੀਆਂ (ਕਾਰਾਂ, ਟਰੱਕ, ਬੱਸਾਂ), ਲੀਹਦਾਰ ਗੱਡੀਆਂ (ਰੇਲਗੱਡੀਆਂ, ਟਰੈਮਾਂ), ਪਣਗੱਡੀਆਂ (ਸਮੁੰਦਰੀ ਜਹਾਜ਼, ਬੇੜੇ), ਹਵਾਈ ਜਹਾਜ਼ ਅਤੇ ਪੁਲਾੜੀ ਜਹਾਜ਼[1]

ਬੱਸ ਪਬਲਿਕ ਢੋਆ-ਢੁਆਈ ਦੇ ਖੇਤਰ ਦੀ ਇੱਕ ਆਮ ਸਵਾਰੀ ਹੈ।

ਹਵਾਲੇ

ਸੋਧੋ
  1. Halsey, William D. (Editorial Director): MacMillan Contemporary Dictionary, page 1106. MacMillan Publishing, 1979. ISBN 0-02-080780-5