ਤੋੜੀ (ਰਾਗ)

(ਰਾਗ ਟੋਡੀ ਤੋਂ ਮੋੜਿਆ ਗਿਆ)

ਰਾਗ ਤੋਡਿ ਭਾਰਤੀ ਸੰਗੀਤ ਦਾ ਰਾਗ ਹੈ ਜੋ ਉੱਤਰੀ ਭਾਰਤ 'ਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਮ ਅਨੁਸਾਰ 12ਵਾਂ ਰਾਗ ਹੈ। ਇਸ ਰਾਗ ਰਾਗਮਾਲ ਵਿੱਚ ਦਰਜ ਹੈ, ਇਸ ਦੇ ਸਿਰਲੇਖ ਹੇਠ ਤਿੰਨ ਗੁਰੂ ਸਾਹਿਬਾਨ ਅਤੇ ਭਗਤ ਰਵੀਦਾਸ ਦੀਆਂ ਕੁੱਲ 30 ਸ਼ਬਦ ਅਤੇ ਸਲੋਕ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 711 ਤੋਂ ਪੰਨਾ 718 ਤੱਕ, ਰਾਗੁ ਟੋਡੀ ਵਿੱਚ ਦਰਜ ਹਨ। ਇਸ ਰਾਗ ਨੂੰ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਗਾਇਆ ਜਾਂਦਾ ਹੈ।[1]

ਟੋਡੀ ਰਾਗ Play 
ਰਾਗ ਤੋਡਿ
ਸਕੇਲ ਨੋਟ
ਆਰੋਹੀ ਸਾ ਰੇ ਗਾ ਮਾ ਪਾ ਧਾ ਨੀ ਸਾ
ਅਵਰੋਹੀ ਸਾ ਨੀ ਧਾ ਪਾ ਨੀ ਗਾ ਰੇ ਸਾ
ਸਮਵਾਦੀ ਰੇ
ਵਾਦੀ ਧਾ
ਰਾਗਾਂ ਵਿੱਚ ਰਚਿਤ ਬਾਣੀ ਦਾ ਵੇਰਵਾ
ਬਾਣੀ ਰਚੇਤਾ ਦਾ ਨਾਮ ਸ਼ਬਦ
ਗੁਰੂ ਰਾਮਦਾਸ ਜੀ 1
ਗੁਰੂ ਅਰਜਨ ਦੇਵ ਜੀ 30
ਗੁਰੂ ਤੇਗ ਬਹਾਦਰ ਜੀ 1
ਭਗਤ ਨਾਮਦੇਵ ਜੀ 3

ਹਵਾਲੇ

ਸੋਧੋ