ਰਾਗ ਸੋਰਠਿ ਪੁਰਾਣਾ ਅਤੇ ਭਗਤੀ ਸ਼ਬਦ ਜਾਂ ਭਜਨ ਗਾਉਣ ਲਈ ਵਰਤਿਆ ਜਾਂਦਾ ਹੈ। ਰਾਗੁ ਸੋਰਠਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਮ ਅਨੁਸਾਰ 9ਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਪੰਜ ਗੁਰੂ ਸਾਹਿਬਾਨ ਅਤੇ ਚਾਰ ਭਗਤਾਂ ਦੀਆਂ ਕੁੱਲ 150 ਸ਼ਬਦ ਅਤੇ ਸਲੋਕ 65 ਸਫੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 595 ਤੋਂ ਪੰਨਾ 659 ਤੱਕ, ਰਾਗੁ ਸੋਰਠਿ ਵਿੱਚ ਦਰਜ ਹਨ। ਜਿਵੇਂ 12 ਪਦੇ (ਚਉਪਦੇ 9, ਪੰਚਪਦੇ 3, 4 ਪਦੀਆਂ,) (ਅਸ਼ਟੀਪਦੀਆਂ 3, ਦਸਪਦੀ 1), 2 ਸਲੋਕ 18 ਹਨ।[1]

ਗੂਜਰੀ ਰਾਗ
ਸਕੇਲ ਨੋਟ
ਆਰੋਹੀ ਸਾ ਰੇ ਮਾ ਪਾ ਨੀ ਸਾ
ਅਵਰੋਹੀ ਸਾ ਰੇ ਨੀ ਧਾ ਨੀ ਪਾ ਧਾ ਮਾ ਗਾ ਰੇ ਨੀ ਸਾ
ਵਾਦੀ ਰੇ
ਸਮਵਾਦੀ ਧਾ
ਰਾਗਾਂ ਵਿੱਚ ਰਚਿਤ ਬਾਣੀ ਦਾ ਵੇਰਵਾ
ਬਾਣੀ ਰਚੇਤਾ ਦਾ ਨਾਮ ਸ਼ਬਦ
ਗੁਰੂ ਨਾਨਕ ਦੇਵ ਜੀ 16
ਗੁਰੂ ਅਮਰਦਾਸ ਜੀ 14
ਗੁਰੂ ਰਾਮਦਾਸ ਜੀ 10
ਗੁਰੂ ਅਰਜਨ ਦੇਵ ਜੀ 97
ਗੁਰੂ ਤੇਗ ਬਹਾਦਰ ਜੀ 12
ਭਗਤ ਕਬੀਰ ਜੀ 11
ਭਗਤ ਰਵਿਦਾਸ ਜੀ 7
ਭਗਤ ਨਾਮਦੇਵ ਜੀ 3
ਭਗਤ ਭੀਖਨ ਜੀ 2
ਵਾਰਾਂ ਮ:ਚੌਥਾ 1

ਹਵਾਲੇ

ਸੋਧੋ