ਰਾਚਲ ਮੈਕਕਿਨਨ ਇਕ ਕੈਨੇਡੀਅਨ ਸਾਇਕਲ ਸਵਾਰ ਹੈ, ਜੋ ਔਰਤ ਸਾਇਕਲ ਸਵਾਰ ਨਾਲ ਮੁਕਾਬਲਾ ਕਰਦੀ ਹੈ। ਉਹ ਇਕ ਟਰਾਂਸਜੈਂਡਰ ਅਧਿਕਾਰ ਕਾਰਕੁੰਨ ਅਤੇ ਦਰਸ਼ਨ ਦੀ ਪ੍ਰੋਫੈਸਰ ਵੀ ਹੈ।[1]

ਉਹ ਸਾਊਥ ਕੈਰੋਲੀਨਾ ਦੇ ਚਾਰਲਸਟਰਨ ਦੇ ਕਾਲਜ ਵਿੱਚ ਫ਼ਲਸਫ਼ੇ ਦੀ ਇੱਕ ਸਹਾਇਕ ਪ੍ਰੋਫੈਸਰ ਹੈ।[2] ਉਹ ਮੁੱਖ ਰੂਪ ਵਿਚ ਐਪੀਸਟੇਮੌਲੋਜੀ, ਭਾਸ਼ਾ ਦੇ ਫ਼ਲਸਫ਼ੇ, ਅਲੰਕਾਰਿਕ ਅਤੇ ਨਾਰੀਵਾਦੀ ਦਰਸ਼ਨ ਵਿਚ ਕੰਮ ਕਰਦੀ ਹੈ। ਅਕਤੂਬਰ 2018 ਵਿਚ ਉਸਨੇ ਮਹਿਲਾ ਸਪ੍ਰਿੰਟ 35-44 ਉਮਰ ਵਰਗ ਵਿਚ ਯੂ.ਸੀ.ਆਈ. ਮਾਸਟਰਜ਼ ਵਰਲਡ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਜਿੱਤੀ ਸੀ।[3]

ਜੀਵਨ ਅਤੇ ਸਿੱਖਿਆ

ਸੋਧੋ

ਉਸਨੇ ਵਿਕਟੋਰੀਆ ਯੂਨੀਵਰਸਿਟੀ ਤੋਂ ਦਰਸ਼ਨ ਸ਼ਾਸਤਰ ਵਿਚ ਬੀ.ਏ. ਕੀਤੀ ਅਤੇ ਡਲਹੌਜ਼ੀ ਯੂਨੀਵਰਸਿਟੀ ਤੋਂ ਐਮ.ਏ. ਵੀ ਫ਼ਿਲਾਸਫ਼ੀ ਵਿਚ ਪੂਰੀ ਕੀਤੀ।[4] ਇਸਦੇ ਨਾਲ ਹੀ ਉਸਨੇ ਦਰਸ਼ਨ ਸ਼ਾਸਤਰ ਵਿੱਚ ਵਾਟਰਲੂ ਯੂਨੀਵਰਸਿਟੀ ਤੋਂ ਆਪਣੀ ਪੀਐਚ.ਡੀ ਦੀ ਪੜ੍ਹਾਈ ਕੀਤੀ।[4]


ਹਵਾਲੇ

ਸੋਧੋ
  1. Parke, Caleb (19 October 2018). "'Not fair': World cycling bronze medalist cries foul after transgender woman wins gold". Fox News.
  2. "Transgender women in sport: Are they really a 'threat' to female sport?". 18 December 2018 – via www.bbc.com.
  3. DreierOctober 15, Fred; 2018 (2018-10-15). "Q&A: Dr. Rachel McKinnon, masters track champion and transgender athlete". VeloNews.com (in ਅੰਗਰੇਜ਼ੀ (ਅਮਰੀਕੀ)). Retrieved 2019-05-28. {{cite web}}: |last2= has numeric name (help)CS1 maint: numeric names: authors list (link)
  4. 4.0 4.1 "McKinnon, Rachel - College of Charleston". philosophy.cofc.edu. Archived from the original on 2019-06-01. Retrieved 2019-06-14. {{cite web}}: Unknown parameter |dead-url= ignored (|url-status= suggested) (help)