ਰਾਜਤਰੰਗਿਣੀ ਸੰਸਕ੍ਰਿਤ ਭਾਸ਼ਾ ਵਿੱਚ ਕਲਹਣ ਦੁਆਰਾ ਲਿਖੀ ਇੱਕ ਰਚਨਾ ਹੈ ਜਿਸ ਵਿੱਚ ਕਸ਼ਮੀਰ ਦੇ ਰਾਜਿਆਂ ਦਾ ਇਤਿਹਾਸ ਲਿਖਿਆ ਗਿਆ ਹੈ। ਇਸਦੀ ਰਚਨਾ 1149-50 ਈਸਵੀ ਵਿੱਚ ਕੀਤੀ ਗਈ ਸੀ।[1]