ਕਲਹਣ (12ਵੀਂ ਸਦੀ) ਇੱਕ ਕਸ਼ਮੀਰੀ ਇਤਿਹਾਸਕਾਰ ਸੀ। ਇਹ ਰਾਜਤਰੰਗਿਨੀ ਦਾ ਲੇਖਕ ਹੈ, ਜਿਸ ਵਿੱਚ ਕਸ਼ਮੀਰ ਦੇ ਇਤਿਹਾਸ ਦਾ ਵਰਣਨ ਹੈ। ਇਸਨੇ ਇਹ ਰਚਨਾ 1148 ਤੇ 1149 ਦੇ ਵਿਚਕਾਰ ਸੰਸਕ੍ਰਿਤ ਭਾਸ਼ਾ ਵਿੱਚ ਲਿਖੀ।[1]

ਜ਼ਿੰਦਗੀਸੋਧੋ

ਕਲਹਣ ਕਸ਼ਮੀਰ ਦੇ ਮਹਾਰਾਜ ਹਰਸ਼ਦੇਵ (1068 - 1101) ਦੇ ਪ੍ਰਧਾਨ ਮੰਤਰੀ ਚੰਪਕ ਦਾ ਪੁੱਤਰ ਸੀ।

ਹਵਾਲੇਸੋਧੋ

  1. Stein, Vol. 1, p. 15.