ਰਾਜਾ ਗਿੱਧ
ਰਾਜਾ ਗਿੱਧ (Urdu: راجه گدھ) ਪਾਕਿਸਤਾਨ ਦੀ ਮਸ਼ਹੂਰ ਨਾਰੀ ਲੇਖਕ ਬਾਨੋ ਕੁਦਸੀਆ ਦਾ ਉਰਦੂ ਨਾਵਲ ਹੈ। ਗਿੱਧ, ਗਿਰਝ ਦੇ ਲਈ ਉਰਦੂ ਸ਼ਬਦ ਹੈ ਅਤੇ ਰਾਜਾ ਨੇ ਬਾਦਸ਼ਾਹ ਦੇ ਲਈ ਇੱਕ ਹਿੰਦੀ ਸਮਾਨਾਰਥੀ ਹੈ। ਇਸ ਨਾਮ ਤੋਂ ਗਿਰਝਾਂ ਦੇ ਰਾਜ ਦੀ ਕਨਸ਼ੋਅ ਮਿਲਦੀ ਹੈ।
ਤਸਵੀਰ:RajaGidh.jpg | |
ਲੇਖਕ | ਬਾਨੋ ਕੁਦਸੀਆ |
---|---|
ਮੂਲ ਸਿਰਲੇਖ | راجه گدھ |
ਦੇਸ਼ | ਪਾਕਿਸਤਾਨ |
ਭਾਸ਼ਾ | ਉਰਦੂ |
ਵਿਧਾ | ਨਾਵਲ |
ਪ੍ਰਕਾਸ਼ਕ | ਸੰਗ-ਏ-ਮੀਲ |
ਪ੍ਰਕਾਸ਼ਨ ਦੀ ਮਿਤੀ | 1981 |
ਮੀਡੀਆ ਕਿਸਮ | |
ਆਈ.ਐਸ.ਬੀ.ਐਨ. | ISBN 969-35-0514-Xerror |
ਓ.ਸੀ.ਐਲ.ਸੀ. | 276769393 |