ਰਾਜੀਵ ਕੁਮਾਰ (ਸਿਵਲ ਸੇਵਕ)

ਰਾਜੀਵ ਕੁਮਾਰ (ਜਨਮ 19 ਫਰਵਰੀ 1960) ਸਾਬਕਾ ਭਾਰਤੀ ਪ੍ਰਸ਼ਾਸਨਿਕ ਸੇਵਾ ਅਧਿਕਾਰੀ ਹੈ।[2][3] ਇਨ੍ਹਾਂ ਨੇ ਮਈ 2022 ਨੂੰ ਸੁਸ਼ੀਲ ਚੰਦਰਾ ਤੋਂ ਬਾਅਦ ਭਾਰਤ ਦੇ 25 ਵੇਂ ਮੁੱਖ ਚੋਣ ਕਮਿਸ਼ਨਰ[4][5] ਵਜੋਂ ਅਹੁਦਾ ਸੰਭਾਲਿਆ।[6][7]

ਰਾਜੀਵ ਕੁਮਾਰ
25ਵਾਂ ਭਾਰਤ ਦਾ ਮੁੱਖ ਚੋਣ ਕਮਿਸ਼ਨਰ
ਦਫ਼ਤਰ ਵਿੱਚ
15 ਮਈ 2022[1] – 18 ਫ਼ਰਵਰੀ 2025
ਤੋਂ ਪਹਿਲਾਂਸੁਸ਼ੀਲ ਚੰਦਰਾ
ਭਾਰਤ ਦਾ ਚੋਣ ਕਮਿਸ਼ਨਰ
ਦਫ਼ਤਰ ਵਿੱਚ
1 ਸਤੰਬਰ 2020 – 14 ਮਈ 2022
ਤੋਂ ਪਹਿਲਾਂਅਸ਼ੋਕ ਲਾਵਾਸਾ
ਤੋਂ ਬਾਅਦਅਰੁਣ ਗੋਇਲ਼
ਭਾਰਤ ਦਾ ਵਿੱਤ ਸਕੱਤਰ
ਦਫ਼ਤਰ ਵਿੱਚ
1 ਅਗਸਤ 2019 – 29 ਫ਼ਰਵਰੀ 2020
ਤੋਂ ਪਹਿਲਾਂਸੁਬਾਸ਼ ਚੰਦਰਾ ਗਰਗ
ਤੋਂ ਬਾਅਦਅਜੇ ਭੂਸ਼ਣ ਪਾਂਡੇ
ਨਿੱਜੀ ਜਾਣਕਾਰੀ
ਕਿੱਤਾਸੇਵਾ ਮੁਕਤ ਆਈਏਐਸ ਅਧਿਕਾਰੀ

ਹਵਾਲੇ ਸੋਧੋ

  1. The Hindu (15 May 2022). "Rajiv Kumar takes charge as 25th Chief Election Commissioner, says EC won't shy away from tough calls" (in Indian English). Archived from the original on 10 June 2022. Retrieved 10 June 2022.
  2. News9 Staff (2022-05-12). "Rajiv Kumar, India's next CEC, is ex-finance secretary and 1984 batch IAS officer". NEWS9LIVE (in ਅੰਗਰੇਜ਼ੀ). Retrieved 2022-08-24.{{cite web}}: CS1 maint: numeric names: authors list (link)
  3. "Rajiv Kumar appointed as next Chief Election Commissioner, to take charge on May 15". The Indian Express (in ਅੰਗਰੇਜ਼ੀ). 13 May 2022. Retrieved 19 May 2022.
  4. "The quintessential consensus builder". Financialexpress (in ਅੰਗਰੇਜ਼ੀ). Retrieved 2022-08-24.
  5. "Rajiv Kumar formally takes over as 25th Chief Election Commissioner". The Times of India (in ਅੰਗਰੇਜ਼ੀ). Retrieved 19 May 2022.
  6. "Rajiv Kumar assumes charge as chief election commissioner". The Economic Times. Retrieved 2022-08-24.
  7. "Meet next Chief Election Commissioner (CEC) Rajiv Kumar: He hates shell companies and likes trekking in high Himalayas". cnbctv18.com (in ਅੰਗਰੇਜ਼ੀ). 2022-05-12. Retrieved 2022-08-24.