ਵਿੱਤ ਸਕੱਤਰ (ਭਾਰਤ)

(ਭਾਰਤ ਦਾ ਵਿੱਤ ਸਕੱਤਰ ਤੋਂ ਮੋੜਿਆ ਗਿਆ)

ਵਿੱਤ ਸਕੱਤਰ ਵਿੱਤ ਮੰਤਰਾਲੇ ਦਾ ਪ੍ਰਬੰਧਕੀ ਮੁਖੀ ਹੁੰਦਾ ਹੈ। ਇਹ ਅਹੁਦਾ ਭਾਰਤ ਸਰਕਾਰ ਦੇ ਸਕੱਤਰ ਰੈਂਕ ਦੇ ਸੀਨੀਅਰ ਆਈਏਐਸ ਅਧਿਕਾਰੀ ਕੋਲ ਹੈ। ਟੀ.ਵੀ. ਸੋਮਨਾਥਨ ਮੌਜੂਦਾ ਵਿੱਤ ਸਕੱਤਰ ਹਨ।[1][2][3]

ਭਾਰਤ ਦਾ/ਦੀ ਵਿੱਤ ਸਕੱਤਰ
ਹੁਣ ਅਹੁਦੇ 'ਤੇੇ
ਟੀ. ਵੀ. ਸੋਮਨਾਥਨ, ਆਈਏਐਸ
29 ਅਪਰੈਲ 2021 ਤੋਂ
ਵਿੱਤ ਮੰਤਰਾਲਾ
ਉੱਤਰਦਈ
ਰਿਹਾਇਸ਼ਨਵਾਂ ਮੋਤੀ ਬਾਗ, ਨਵੀਂ ਦਿੱਲੀ, ਭਾਰਤ
ਸੀਟਵਿੱਤ ਮੰਤਰਾਲਾ
ਨਾਰਥ ਬਲਾਕ, ਕੈਬਿਨੇਟ ਸਕੱਤਰੇਤ
ਰਾਇਸੀਨਾ ਹਿੱਲ
ਨਵੀਂ ਦਿੱਲੀ
ਨਿਯੁਕਤੀ ਕਰਤਾਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ
ਅਹੁਦੇ ਦੀ ਮਿਆਦਦੋ ਸਾਲ, ਮਿਆਦ ਵਧਾਈ ਜਾ ਸਕਦੀ ਹੈ।
ਨਿਰਮਾਣ1947; 77 ਸਾਲ ਪਹਿਲਾਂ (1947)
ਤਨਖਾਹ2,25,000 (US$2,800) ਪ੍ਰਤੀ ਮਹੀਨਾ
ਵੈੱਬਸਾਈਟਅਧਿਕਾਰਤ ਵੈੱਬਸਾਈਟ

ਰਿਜ਼ਰਵ ਬੈਂਕ ਆਫ ਇੰਡੀਆ ਐਕਟ, 1934 ਦੀ ਧਾਰਾ 22 ਦੇ ਤਹਿਤ, ਵਿੱਤ ਸਕੱਤਰ 1 ਰੁਪਏ ਦੇ ਨੋਟ 'ਤੇ ਹਸਤਾਖਰ ਕਰਦੇ ਹਨ।[4]

ਭਾਰਤ ਸਰਕਾਰ ਦੇ ਸਕੱਤਰ ਹੋਣ ਦੇ ਨਾਤੇ, ਵਿੱਤ ਸਕੱਤਰ ਦਾ ਇੰਡੀਅਨ ਆਰਡਰ ਆਫ਼ ਪ੍ਰੀਸੀਡੈਂਸ ਵਿੱਚ 23ਵਾਂ ਸਥਾਨ ਹੈ।[5][6][7][8]

ਇਹ ਵੀ ਦੇਖੋ

ਸੋਧੋ

ਹਵਾਲੇ

ਸੋਧੋ
  1. "rajiv-kumar-appointed-as-new-finance-secretary". ndtv. Retrieved July 31, 2017.
  2. "in-big-revamp-finance-secy-moved-out-new-home-secy-likely". timesofindia. Retrieved 25 July 2019.
  3. "Senior IAS officer T V Somanathan appointed new finance secretary". Business Standard India. Press Trust of India. 2020-02-13. Retrieved 2020-02-14.
  4. "Who Signs On Rupee One Note? Which Was Highest Value Note Printed In India?". NDTV.com. Retrieved 18 November 2023.
  5. "Order of Precedence" (PDF). Rajya Sabha. President's Secretariat. July 26, 1979. Retrieved September 24, 2017.
  6. "Table of Precedence" (PDF). Ministry of Home Affairs, Government of India. President's Secretariat. July 26, 1979. Archived from the original (PDF) on 27 May 2014. Retrieved September 24, 2017.
  7. "Table of Precedence". Ministry of Home Affairs, Government of India. President's Secretariat. Archived from the original on 28 April 2014. Retrieved September 24, 2017.
  8. Maheshwari, S.R. (2000). Indian Administration (6th Edition). New Delhi: Orient Blackswan Private Ltd. ISBN 9788125019886.

ਬਾਹਰੀ ਲਿੰਕ

ਸੋਧੋ