ਰਾਜੇਂਦਰ ਪ੍ਰਸਾਦ ਕੇਂਦਰੀ ਖੇਤੀਬਾੜੀ ਯੂਨੀਵਰਸਿਟੀ

ਰਾਜੇਂਦਰ ਪ੍ਰਸਾਦ ਕੇਂਦਰੀ ਖੇਤੀਬਾੜੀ ਯੂਨੀਵਰਸਿਟੀ (ਰਾਜੇਂਦਰ ਖੇਤੀਬਾੜੀ ਯੂਨੀਵਰਸਿਟੀ) ਭਾਰਤ ਦੀਆਂ 65 ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ੲਿੱਕ ਹੈ।[1] ੲਿਹ ਯੂਨੀਵਰਸਿਟੀ ਪੂਸਾ ਵਿਖੇ ਜੋ ਕਿ ਬਿਹਾਰ ਰਾਜ ਦੇ ਸਾਮਸਤੀਪੁਰ ਜਿਲ੍ਹੇ ਵਿੱਚ ਹੈ, ਵਿਖੇ ਸਥਿੱਤ ਹੈ।

ਰਾਜੇਂਦਰ ਪ੍ਰਸਾਦ ਕੇਂਦਰੀ ਖੇਤੀਬਾੜੀ ਯੂਨੀਵਰਸਿਟੀ
ਮਾਟੋਸੰਸਕ੍ਰਿਤ: "तमसो मा ज्योतिर्गमय"
ਅੰਗ੍ਰੇਜ਼ੀ ਵਿੱਚ ਮਾਟੋ
Lead me from darkness to light
ਕਿਸਮਸਰਵਜਨਿਕ
ਸਥਾਪਨਾ1905(ਖੇਤੀਬਾੜੀ ਖੋਜ ਸੰਸਥਾ ਜਾਂ ਕਾਲਜ ਵਜੋਂ) ਅਤੇ 1970(ਖੇਤੀਬਾੜੀ ਯੂਨੀਵਰਸਿਟੀ ਵਜੋਂ)
ਚਾਂਸਲਰਸ੍ਰੀ ਰਾਮ ਨਾਥ ਕੋਵਿੰਦ
ਵਾਈਸ-ਚਾਂਸਲਰਡਾਃ ਆਰ.ਸੀ ਸ੍ਰਿਵਾਸਤਵ
ਟਿਕਾਣਾ,
ਕੈਂਪਸਪੇਂਡੂ
ਮਾਨਤਾਵਾਂਯੂਨੀਵਰਸਿਟੀ ਗ੍ਰਾਂਟ ਕਮਿਸ਼ਨ
ਵੈੱਬਸਾਈਟwww.pusavarsity.org.in
ਅਕਾਦਮਿਕ ਬਲਾਕ

ਹਵਾਲੇ

ਸੋਧੋ

ਬਾਹਰੀ ਕੜੀਆਂ

ਸੋਧੋ