ਰਾਜੇਵਾਲ

ਲੁਧਿਆਣੇ ਜ਼ਿਲ੍ਹੇ ਦਾ ਪਿੰਡ

ਰਾਜੇਵਾਲ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਖੰਨਾ ਦਾ ਇੱਕ ਪਿੰਡ ਹੈ। ਇਹ ਪਿੰਡ ਦੇ ਉੱਗੇ ਸਮਾਜ ਸੇਵੀ ਵਾਤਾਵਰਨ ਪ੍ਰੇਮੀ ਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਦਾ ਜਨਮ ਅਸਥਾਨ ਹੈ। [1] ਆਮ ਬੋਲਚਾਲ ਵਿੱਚ ਇਸ ਦੀ ਅੱਡ ਪਛਾਣ ਲਈ ਇਸ ਦੇ ਨਾਂ ਨਾਲ ਗੁਆਂਢੀ ਪਿੰਡ ਰੋਹਣੋ ਦਾ ਨਾਮ ਜੋੜ ਦਿੱਤਾ ਜਾਂਦਾ ਹੈ।

ਰਾਜੇਵਾਲ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਭਾਸ਼ਾਵਾਂ
 • ਅਧਿਕਾਰਿਤਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜਲਾ ਸ਼ਹਿਰਖੰਨਾ
ਲੋਕ ਸਭਾ ਹਲਕਾਫਤਿਹਗੜ ਸਾਹਿਬ

ਗੈਲਰੀ

ਸੋਧੋ
 
freedom fighter

ਹਵਾਲੇ

ਸੋਧੋ