ਸੰਘ ਜਾਂ ਫ਼ੈਡਰੇਸ਼ਨ (ਲਾਤੀਨੀ: foedus, ਆਮ: foederis, "ਇਕਰਾਰਨਾਮਾ" ਤੋਂ), ਜਿਹਨੂੰ ਸੰਘੀ ਰਾਜ ਜਾਂ ਸੰਘੀ ਮੁਲਕ ਵੀ ਆਖਿਆ ਜਾਂਦਾ ਹੈ, ਇੱਕ ਸਿਆਸੀ ਇਕਾਈ ਹੁੰਦੀ ਹੈ ਜਿਸ ਵਿੱਚ ਇੱਕ ਕੇਂਦਰੀ (ਸੰਘੀ) ਸਰਕਾਰ ਹੇਠ ਅੰਸ਼ਕ ਤੌਰ ਉੱਤੇ ਖ਼ੁਦਮੁਖ਼ਤਿਆਰ ਦੇਸ਼ਾਂ, ਸੂਬਿਆਂ ਜਾਂ ਇਲਾਕਿਆਂ ਦਾ ਮੇਲ ਹੁੰਦਾ ਹੈ।

ਮੌਜੂਦਾ ਅਧਿਕਾਰਕ ਸੰਘਾਂ ਨੂੰ ਦਰਸਾਉਂਦਾ ਇੱਕ ਨਕਸ਼ਾ।

ਹਵਾਲੇ ਸੋਧੋ