ਡਾ. ਰਾਣਾ ਕਪੂਰ (ਜਨਮ 9 ਸਤੰਬਰ 1957) ਯੈੱਸ ਬੈਂਕ ਦੇ ਪ੍ਰਬੰਧਕੀ ਨਿਰਦੇਸ਼ਕ, ਕੋ-ਫਾਊਂਡਰ ਅਤੇ ਸੀਈਓ ਹਨ, ਜੋ ਕਿ ਭਾਰਤ ਦੀ ਚੌਥੀ ਸਭ ਤੋਂ ਵੱਡੀ ਗੈਰ-ਸਰਕਾਰੀ ਬੈਂਕ ਹੈ।[2] ਇਸ ਬੈਂਕ ਦਾ ਮੁੱਖ ਦਫ਼ਤਰ ਮੁੰਬਈ ਵਿੱਚ ਹੈ ਅਤੇ ਰਾਣਾ ਕਪੂਰ 2003 ਤੋਂ ਇਸ ਬੈਂਕ ਨਾਲ ਜੁਡ਼ੇ ਹੋਏ ਹਨ।

ਡਾ. ਰਾਣਾ ਕਪੂਰ
ਜਨਮ(1957-09-09)9 ਸਤੰਬਰ 1957[1]
ਨਵੀਂ ਦਿੱਲੀ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਦਿੱਲੀ ਯੂਨੀਵਰਸਿਟੀ
ਰਤਜ਼ਰ ਯੂਨੀਵਰਸਿਟੀ
ਸਾਥੀਬਿੰਧੂ ਕਪੂਰ
ਬੱਚੇ3 ਲਡ਼ਕੀਆਂ (ਰਾਧਾ, ਰਾਖੀ ਅਤੇ ਰੋਸ਼ਨੀ)[1]

ਹਵਾਲੇਸੋਧੋ

  1. 1.0 1.1 Geoff Hiscock (2007). India's global wealth club (illustrated ed.). John Wiley and Sons. p. 255. ISBN 978-0-470-82238-8. 
  2. "Times Of India". Times Of India. 13 August 2012. Retrieved 13 August 2012. 

ਬਾਹਰੀ ਕਡ਼ੀਆਂਸੋਧੋ