ਰਾਧਾ ਸਲੂਜਾ
ਰਾਧਾ ਸਲੂਜਾ ਇੱਕ ਭਾਰਤੀ ਅਦਾਕਾਰਾ ਹੈ ਜੋ ਕਿ ਖ਼ਾਸ ਤੌਰ 'ਤੇ ਹਿੰਦੀ ਸਿਨੇਮਾ ਅਤੇ ਪੰਜਾਬੀ ਸਿਨੇਮਾ ਲਈ ਕੰਮ ਕਰਦੀ ਹੈ। ਇਸ ਤੋਂ ਇਲਾਵਾ ਉਸਨੇ ਤਮਿਲ ਅਤੇ ਤੇਲਗੂ ਸਿਨੇਮਾ ਲਈ ਵੀ ਕੰਮ ਕੀਤਾ ਹੈ।[1] ਉਹ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਸੰਸਥਾ ਤੋਂ ਸਿੱਖਿਆ ਲੈ ਚੁੱਕੀ ਹੈ।[2] ਉਹ ਆਪਣੀਆਂ ਫ਼ਿਲਮਾਂ ਕਰਕੇ ਜਾਣੀ ਜਾਂਦੀ ਹੈ, ਜਿਵੇਂ ਕਿ ਹਾਰ ਜੀਤ (1972) ਅਤੇ ਏਕ ਮੁੱਠੀ ਆਸਮਾਨ (1973)। 1972 ਵਿੱਚ ਉਸਨੂੰ ਪੰਜਾਬੀ ਫ਼ਿਲਮ ਮੋਰਨੀ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਸੀ।[3]
ਰਾਧਾ ਸਲੂਜਾ | |
---|---|
ਰਾਸ਼ਟਰੀਅਤਾ | ਅਮਰੀਕੀ |
ਪੇਸ਼ਾ | ਅਦਾਕਾਰਾ |
ਜੀਵਨ ਸਾਥੀ | ਸਮੀਮ ਜ਼ੈਦੀ |
ਰਿਸ਼ਤੇਦਾਰ | ਰੇਨੂੰ ਸਲੂਜਾ (ਭੈਣ) |
ਫ਼ਿਲਮਾਂ
ਸੋਧੋਫ਼ਿਲਮ | ਸਾਲ |
---|---|
ਦੋ ਰਾਹਾ | 1971 |
ਲਾਖੋਂ ਮੇਂ ਏਕ | 1971 |
ਹਾਰ ਜੀਤ | 1972 |
ਏਕ ਮੁੱਠੀ ਆਸਮਾਨ | 1973 |
ਆਜ ਕੀ ਤਾਜਾ ਖ਼ਬਰ | 1973 |
ਜੀਵਨ ਸੰਗਰਾਮ | 1974 |
ਦੁੱਖ ਭੰਜਨ ਤੇਰਾ ਨਾਂਮ (ਪੰਜਾਬੀ) | 1974 |
ਇਧਾਯਕੱਨੀ (ਤਮਿਲ) | 1975 |
ਅਣੁਗ੍ਰਾਹਮ (ਮਲਿਆਲਮ) | 1976 |
ਇੰਦਰੂ ਪੋਲ ਇੰਦਰੁਮ ਵਾਜ਼ਹਗਾ (ਤਮਿਲ) | 1977 |
ਜੈ ਦਵਾਰਕਾਧੀਸ਼ | 1977 |
ਅਬ੍ਹੀ ਤੋ ਜੀ ਲੇਂ | 1977 |
ਦਰਾਨੀ ਜੇਠਾਨੀ (ਪੰਜਾਬੀ) | 1978 |
ਨੇਂਜਿਲ ਆਦੁਮ ਪੂ ਓਂਦਰੂ (ਤਮਿਲ) | 1978 |
ਟਾਇਗਰ (ਤੇਲਗੂ) | 1979 |
ਸਜ਼ਾਏ ਮੌਤ | 1981 |
ਰਜ਼ੀਆ ਸੁਲਤਾਨ | 1983 |
ਬਨਾਨਾ ਬ੍ਰਦਰਜ਼ | 2006 |
- ਨੋਟ: ਕੁਝ ਫ਼ਿਲਮਾਂ ਸੂਚੀਬੱਧ ਨਹੀਂ ਹਨ
ਹਵਾਲੇ
ਸੋਧੋ- ↑ "Golmaal Returns falls flat". Sify. Archived from the original on 12 ਅਪ੍ਰੈਲ 2014. Retrieved 20 September 2011.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ "Why Bollywood is a box-office flop". Business Line. 16 September 2002.
- ↑ "Film institute for training Ludhiana's acting talent". The Times of India. 3 March 2011. Archived from the original on 2012-09-28. Retrieved 2017-04-09.
{{cite news}}
: Unknown parameter|dead-url=
ignored (|url-status=
suggested) (help)
ਬਾਹਰੀ ਲਿੰਕ
ਸੋਧੋ- ਰਾਧਾ ਸਲੂਜਾ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- ਰਾਧਾ ਸਲੂਜਾ Archived 2011-08-07 at the Wayback Machine. ਬਾਲੀਵੁੱਡ ਹੰਗਾਮਾ 'ਤੇ