ਰਾਫੇਲ ਸਾਂਜੀੳ ਦਾ ਉਰਬੀਨੋ (28 ਮਾਰਚ 1483-6 ਅਪਰੈਲ 1520) ਇੱਕ ਇਟਾਲਿਅਨ ਚਿੱਤਰਕਾਰ ਅਤੇ ਵਸਤੂਕਾਰ ਸੀ। ੳਹ ਮਾਇਕਲ ਏਂਜੇਲੋ ਅਤੇ ਲਿਓਨਾਰਦੋ ਦਾ ਵਿੰਚੀ ਸਮੇਤ ੳਸ ਕਾਲ ਦੇ ਲੋਕਾ ਦੀ ਪਰੰਪਰਾਗਤ ਤ੍ਰੀਮੂਰਤੀ ਦਾ ਹਿਸਾ ਸੀ।

ਰਾਫੇਲ
ਰਾਫੇਲ ਦਾ ਪੋਰਟਰੇਟ[1]
ਜਨਮ
ਰਾਫੇਲੋ ਸਾਂਜ਼ੀਓ ਦਾ ਉਰਬੀਨੋ

(1483-03-28)28 ਮਾਰਚ 1483 ਜਾਂ (1483-04-06)6 ਅਪ੍ਰੈਲ 1483
ਮੌਤ6 ਅਪ੍ਰੈਲ 1520(1520-04-06) (ਉਮਰ 37)
ਰਾਸ਼ਟਰੀਅਤਾਇਤਾਲਵੀ
ਲਈ ਪ੍ਰਸਿੱਧਪੇਂਟਿੰਗ ਅਤੇ ਆਰਕੀਟੈਕਚਰ
ਲਹਿਰਹਾਈ ਰੈਨੇਸਾਂ

ਹਵਾਲੇ ਸੋਧੋ

  1. Jones and Penny, p. 171. The portrait of Raphael is probably "a later adaptation of the one likeness which all agree on", that in The School of Athens, vouched for by Vasari