ਰਾਬਰਟ ਓਵਨ
ਰਾਬਰਟ ਮਾਰਕੁਸ ਓਵਨ (/ˈoʊən/; 14 ਮਈ 1771 – 17 ਨਵੰਬਰ 1858) ਇੱਕ ਵੈਲਸ਼ ਸਮਾਜਿਕ ਸੁਧਾਰਕ ਅਤੇ ਯੂਟੋਪੀਆਈ ਸਮਾਜਵਾਦ ਅਤੇ ਸਹਿਕਾਰੀ ਲਹਿਰ ਦੇ ਬਾਨੀਆਂ ਵਿੱਚੋਂ ਇੱਕ ਸਨ।
ਰਾਬਰਟ ਓਵਨ | |
---|---|
ਜਨਮ | ਨਿਊਟਾਉਨ, ਮਿੰਟਗੁਮਰੀਸ਼ਾਇਰ, ਵੇਲਸ਼ | 14 ਮਈ 1771
ਮੌਤ | 17 ਨਵੰਬਰ 1858 ਨਿਊਟਾਉਨ, ਮਿੰਟਗੁਮਰੀਸ਼ਾਇਰ, ਵੇਲਸ਼ | (ਉਮਰ 87)
ਪੇਸ਼ਾ | ਕੋ-ਆਪਰੇਟਰ; ਸਮਾਜਿਕ ਸੁਧਾਰਕ, ਫੈਕਟਰੀ ਮਾਲਕ; ਕਾਢੀ |
ਜੀਵਨ ਸਾਥੀ | Caroline Dale |
ਬੱਚੇ | ਜੈਕਸਨ ਡੇਲ (1799) ਰਾਬਰਟ ਡੇਲ (1801) ਵਿਲੀਅਮ (1802) ਐਨੀ ਕੈਰੋਲਿਨਾ (1805) ਜੇਨ ਡੇਲ (1805) ਡੈਵਿਡ ਡੇਲ (1807) ਰਿਚਰਡ ਡੇਲ (1809) ਮੈਰੀ ਡੇਲ/ਓਵਨ (1810) |
Parent | ਰਾਬਰਟ ਓਵਨ ਅਤੇ ਐਨੀ ਵਿਲੀਅਮਜ [1] |
ਜੀਵਨੀ
ਸੋਧੋਮੁੱਢਲੀ ਜ਼ਿੰਦਗੀ
ਸੋਧੋਰਾਬਰਟ ਓਵਨ ਦਾ ਜਨਮ ਮਿੰਟਗੁਮਰੀਸ਼ਾਇਰ, ਮਿਡ ਵੇਲਜ਼ ਦੇ ਇੱਕ ਛੋਟੇ ਜਿਹੇ ਸ਼ਹਿਰ ਨਿਊਟਾਊਨ ਵਿਖੇ 1771 ਵਿੱਚ ਹੋਇਆ ਸੀ। ਉਹ ਮਾਪਿਆਂ ਦੇ ਸੱਤ ਬੱਚਿਆਂ ਵਿੱਚੋਂ ਛੇਵਾਂ ਸੀ। ਉਸ ਦੇ ਪਿਤਾ ਦਾ ਨਾਮ ਵੀ ਰਾਬਰਟ ਓਵਨ ਸੀ, ਜਿਸ ਦਾ ਇੱਕ ਸਾਜ਼ ਬਣਾਉਣ ਦਾ ਇੱਕ ਛੋਟਾ ਜਿਹਾ ਕਾਰੋਬਾਰ ਸੀ। ਉਸ ਦੀ ਮਾਤਾ ਮਿਸ ਵਿਲੀਅਮਜ਼ ਸੀ, ਅਤੇ ਖੁਸ਼ਹਾਲ ਕਿਸਾਨ ਪਰਿਵਾਰ ਤੋਂ ਸੀ।[2]
ਹਵਾਲੇ
ਸੋਧੋ- ↑ "Robert Owen." Encyclopaedia Britannica. Encyclopaedia Britannica Online Academic Edition. Encyclopædia Britannica Inc., 2014. Web. 9 January 2014.
- ↑ http://books.google.com/books?id=E-sJAAAAIAAJ&pg=PR18