ਰਾਮਗੜ੍ਹੀਆ ਗਰਲਜ਼ ਕਾਲਜ, ਮਿਲਰਗੰਜ

ਰਾਮਗੜ੍ਹੀਆ ਗਰਲਜ਼ ਕਾਲਜ ਮਿਲਰਗੰਜ, ਲੁਧਿਆਣਾ ਨੂੰ 1969 ਵਿਚ ਮਹਾਂਦਾਨੀ ਬਾਬਾ ਗੁਰਮੁਖ ਸਿੰਘ ਜੀ ਦੀ ਅਗਵਾਈ ਹੇਠ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਵੱਲੋਂ ਸ਼ੁਰੂ ਕੀਤਾ ਗਿਆ। ਇਹ ਕਾਲਜ ਦਾ ਖੇਤਰਫਲ ਤਿੰਨ ਏਕੜ ਹੈ।

ਰਾਮਗੜ੍ਹੀਆ ਗਰਲਜ਼ ਕਾਲਜ ਮਿਲਰਗੰਜ
ਪੰਜਾਬ ਯੂਨੀਵਰਸਿਟੀ
ਰਾਮਗੜ੍ਹੀਆ ਗਰਲਜ਼ ਕਾਲਜ
ਸਥਾਨਲੁਧਿਆਣਾ
ਨੀਤੀਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin)
ਮੌਢੀਬਾਬਾ ਗੁਰਮੁਖ ਸਿੰਘ
ਸਥਾਪਨਾ1969
Postgraduatesਐਮ. ਏ
ਵੈੱਬਸਾਈਟwww.ramgarhiacollege.com

ਕੋਰਸ ਸੋਧੋ

ਕਾਲਜ ਵਿਚ ਬੀ.ਏ. (ਆਨਰਜ਼ ਅੰਗਰੇਜ਼ੀ ਤੇ ਪੰਜਾਬੀ) ਬੀ. ਕਾਮ., ਬੀ.ਸੀ. ਏ. (ਆਨਰਜ਼) ਐਮ.ਐਸਸੀ., ਐਮ.ਏ. ਪੰਜਾਬੀ ਤੇ ਸੰਗੀਤ ਸਾਇੰਸ, ਐਮ.ਏ. ਫਾਈਨ ਆਰਟਸ, ਪੀ.ਜੀ. ਡੀ.ਸੀ.ਏ. ਕਰਵਾਏ ਜਾਂਦੇ ਹਨ। ਯੂ.ਜੀ.ਸੀ. ਵੱਲੋਂ ਸਪਾਂਸਰਡ ਵੋਕੇਸ਼ਨਲ ਕੋਰਸ ਐਡਵਰ-ਟਾਈਜ਼ਿੰਗ, ਸੇਲਜ਼ ਪ੍ਰੋਮੋਸ਼ਨ ਤੇ ਸੇਲਜ਼ ਮੈਨੇਜਮੈਂਟ, ਕੰਪਿਊਟਰ ਐਪਲੀਕੇਸ਼ਨਜ਼, ਅਰਲੀ ਚਾਈਲਡਹੁਡ, ਕੇਅਰ ਐਂਡ ਐਜੂਕੇਸ਼ਨ, ਫੈਸ਼ਨ ਡਿਜ਼ਾਈਨਿੰਗ ਅਤੇ ਹੋਮ ਸਾਇੰਸ ਦਾ ਐਡਵਾਂਸ ਡਿਪਲੋਮਾ ਕਰਵਾਏ ਜਾਂਦੇ ਹਨ। ਘਰ ਦੀ ਸਜਾਵਟ ਤੇ ਜੀਵਨ ਜਾਚ ਵਰਗੇ ਵਿਸ਼ਿਆਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਕਾਲਜ ਵਿਚ 2007-08 ਵਿਚ ਬੀ.ਐਸਸੀ. ਫਿਜ਼ਿਕਸ, ਕੰਪਿਊਟਰ ਐਪਲੀਕੇਸ਼ਨ, ਗਣਿਤ ਦੀ ਪੜ੍ਹਾਈ ਸ਼ੁਰੂ ਕੀਤੀ ਗਈ।

ਹਵਾਲੇ ਸੋਧੋ