ਰਾਮੰਥਾਪੁਰ ਝੀਲ
ਰਾਮੰਥਾਪੁਰ ਝੀਲ, ਜਿਸ ਨੂੰ ਪੇਡਾ ਚੇਰੂਵੂ ਵੀ ਕਿਹਾ ਜਾਂਦਾ ਹੈ, ਰਾਮੰਥਾਪੁਰ, ਹੈਦਰਾਬਾਦ ਵਿੱਚ ਇੱਕ ਝੀਲ ਹੈ। [1] [2] ਰਾਮੰਥਾਪੁਰ ਝੀਲ ਹੈਦਰਾਬਾਦ ਦੀਆਂ ਸਭ ਤੋਂ ਵੱਡੀਆਂ ਝੀਲਾਂ ਵਿੱਚੋਂ ਇੱਕ ਹੈ। ਤੇਲਗੂ ਭਾਸ਼ਾ ਦੇ ਵਿੱਚ 'ਪੇਡਾ ਚੇਰੂਵੂ' ਦਾ ਮਤਲਬ ਹੈ 'ਵੱਡੀ ਝੀਲ'। ਇਹ ਝੀਲ ਹੁਣ ਪ੍ਰਦੂਸ਼ਨ ਦਾ ਸ਼ਿਕਾਰ ਹੋਈ ਪਾਈ ਹੈ।
ਰਾਮੰਥਾਪੁਰ ਝੀਲ | |
---|---|
ਸਥਿਤੀ | ਹੈਦਰਾਬਾਦ , ਤੇਲੰਗਾਨਾ, ਭਾਰਤ |
ਗੁਣਕ | 17°25′16″N 78°33′15″E / 17.42124°N 78.55403°E |
Type | ਕੁਦਰਤੀ ਝੀਲ |
Basin countries | ਭਾਰਤ |
Surface area | 9 acres (3.6 ha) |
Surface elevation | 1,759 ft (536 m) |
Settlements | ਰਾਮੰਥਾਪੁਰ |
ਹਵਾਲੇ
ਸੋਧੋ- ↑ "Residents fight to save Ramanthapur lake". The Hindu. 17 September 2011. Retrieved 1 September 2018.
- ↑ V., Swathi (27 September 2012). "15 lakes around Hyderabad to have their boundaries demarcated". The Hindu. Retrieved 1 September 2018.