ਰਾਮ-ਕ੍ਰਿਸ਼ਨ ਸੂਰੀਆਭਾਨ ਗਵਈ

ਰਾਮ-ਕ੍ਰਿਸ਼ਨ ਸੂਰੀਆਭਾਨ ਗਵਈ (ਮਰਾਠੀ: रामकृष्ण सूर्यभान गवई; 30 ਅਕਤੂਬਰ 1929 – 25 ਜੁਲਾਈ 2015) ਇੱਕ ਭਾਰਤੀ ਸਿਆਸਤਦਾਨ ਅਤੇ ਕੇਰਲ ਰਾਜ ਦਾ 25 ਜੁਲਾਈ 2008 ਤੋਂ 10 ਅਗਸਤ 2011 ਤੱਕ ਗਵਰਨਰ ਸੀ। ਇਸਤੋਂ ਪਹਿਲਾਂ ਉਹ 2006 ਤੋਂ 2008 ਤੱਕ ਬਿਹਾਰ ਦਾ ਗਵਰਨਰ ਸੀ।

ਆਰ ਆਸ ਗਵਈ
ਆਰ ਆਸ ਗਵਈ
ਕੇਰਲ ਦੇ ਰਾਜਪਾਲ
ਦਫ਼ਤਰ ਵਿੱਚ
11 ਜੁਲਾਈ 2008 – 7 ਸਤੰਬਰ 2011
ਸਿੱਕਮ ਦੇ ਰਾਜਪਾਲ
ਦਫ਼ਤਰ ਵਿੱਚ
13 ਜੁਲਾਈ 2006 – 12 ਅਗਸਤ 2006
ਬਿਹਾਰ ਦੇ ਰਾਜਪਾਲ
ਦਫ਼ਤਰ ਵਿੱਚ
22 ਜੂਨ 2006 – 9 ਜੁਲਾਈ 2008
ਸੰਸਦ ਮੈਂਬਰ (ਰਾਜ ਸਭਾ)
for ਮਹਾਰਾਸ਼ਟਰ
ਦਫ਼ਤਰ ਵਿੱਚ
3 ਅਪ੍ਰੈਲ 2000 – 2 ਅਪ੍ਰੈਲ 2006
ਸੰਸਦ ਮੈਂਬਰ, ਲੋਕ ਸਭਾ
ਦਫ਼ਤਰ ਵਿੱਚ
10 ਮਾਰਚ 1998 – 26 ਅਪ੍ਰੈਲ 1999
ਹਲਕਾਅਮਰਾਵਤੀ (ਲੋਕ ਸਭਾ ਹਲਕਾ)
ਮਹਾਰਾਸ਼ਟਰ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ
ਦਫ਼ਤਰ ਵਿੱਚ
22 ਦਸੰਬਰ 1986 – 20 ਦਸੰਬਰ 1988
ਦਫ਼ਤਰ ਵਿੱਚ
20 ਦਸੰਬਰ 1990 – 17 ਜੁਲਾਈ 1991
ਮਹਾਰਾਸ਼ਟਰ ਵਿਧਾਨ ਸਭਾ ਦੇ ਚੇਅਰਮੈਨ
ਦਫ਼ਤਰ ਵਿੱਚ
1978–1982
ਮਹਾਰਾਸ਼ਟਰ ਵਿਧਾਨ ਸਭਾ ਦਾ ਉਪ ਚੇਅਰਮੈਨ
ਦਫ਼ਤਰ ਵਿੱਚ
1968–1978
ਮਹਾਰਾਸ਼ਟਰ ਵਿਧਾਨ ਸਭਾ ਦਾ ਮੈਂਬਰ)
ਦਫ਼ਤਰ ਵਿੱਚ
1964 – 26 ਜੁਲਾਈ 1994
ਨਿੱਜੀ ਜਾਣਕਾਰੀ
ਜਨਮ
ਰਾਮ-ਕ੍ਰਿਸ਼ਨ ਸੂਰੀਆਭਾਨ ਗਵਈ

(1929-10-30)ਅਕਤੂਬਰ 30, 1929
ਦਾਰਪੁਰ, ਅਮਰਾਵਤੀ ਜਿਲ੍ਹਾਂ, ਮਹਾਰਾਸ਼ਟਰ, ਭਾਰਤ
ਮੌਤ25 ਜੁਲਾਈ 2015(2015-07-25) (ਉਮਰ 85)
ਨਾਗਪੁਰ, ਮਹਾਰਾਸ਼ਟਰ, ਭਾਰਤ
ਕੌਮੀਅਤਭਾਰਤ
ਸਿਆਸੀ ਪਾਰਟੀਰਿਪਬਲੀਕਨ ਪਾਰਟੀ ਆਫ਼ ਇੰਡੀਆ
ਰਿਪਬਲੀਕਨ ਪਾਰਟੀ ਆਫ਼ ਇੰਡੀਆ ਗਵਈ
ਜੀਵਨ ਸਾਥੀਕਮਲਾ ਗਵਈ
ਬੱਚੇ2 son: ਰਾਜਿੰਦਰਾ ਗਵਈ,ਭੂਸ਼ਣ ਗਵਈ; a daughter: ਕੀਰਤੀ
ਮਾਪੇ
  • ਸੁਰਯੱਭਣ ਗਵਈ (ਪਿਤਾ)
  • ਸਰੁਬਾਈ ਗਵਈ (ਮਾਤਾ)
ਅਲਮਾ ਮਾਤਰਨਾਗਪੁਰ ਯੂਨੀਵਰਸਿਟੀ
ਕਿੱਤਾਰਾਜਨੇਤਾ, ਅੰਬੇਡਕਰ ਸਮਾਜਿਕ ਕਾਰਕੁਨ

ਜ਼ਿੰਦਗੀ

ਸੋਧੋ

ਗਵਈ ਦਾ ਜਨਮ 30 ਅਕਤੂਬਰ 1929 ਨੂੰ ਅਮਰਾਵਤੀ ਜਿਲ੍ਹੇ ਦੇ ਦਾਰਾਪੁਰ ਦੇ ਇੱਕ ਗਰੀਬ ਕਿਸਾਨ ਪਰਿਵਾਰ ਵਿੱਚ ਹੋਇਆ। ਉਹ 1964 ਤੋਂ 1994 ਤੱਕ ਮਹਾਰਾਸ਼ਟਰ ਵਿਧਾਨ ਪਰਿਸ਼ਦ ਦਾ ਮੈਂਬਰ ਰਿਹਾ। 1998 ਵਿੱਚ ਉਹ ਅਮਰਾਵਤੀ ਤੋਂ ਲੋਕਸਭਾ ਲਈ ਚੁੱਣਿਆ ਗਿਆ ਸੀ। 2006 ਵਿੱਚ ਉਸਨੂੰ ਬਿਹਾਰ ਦਾ ਰਾਜਪਾਲ ਬਣਾਇਆ ਗਿਆ ਅਤੇ ਫਿਰ 2008 ਵਿੱਚ ਕੇਰਲ ਭੇਜ ਦਿੱਤਾ ਗਿਆ ਜਿੱਥੇ ਉਹ ਅਗਸਤ 2011 ਤੱਕ ਰਾਜਪਾਲ ਦੇ ਪਦ ਤੇ ਰਿਹਾ।