ਰਾਮ ਜੇਠਮਲਾਨੀ
ਰਾਮ ਜੇਠਮਲਾਨੀ ਇੱਕ ਭਾਰਤੀ ਵਕੀਲ ਅਤੇ ਸਿਆਸਤਦਾਨ ਸੀ। ਉਸ ਨੇ ਭਾਰਤ ਦੇ ਯੂਨੀਅਨ ਕਾਨੂੰਨ ਮੰਤਰੀ ਅਤੇ ਭਾਰਤੀ ਬਾਰ ਕਾਉਂਸਿਲ ਦੇ ਚੇਅਰਮੈਨ ਦੇ ਤੌਰ ਤੇ ਸੇਵਾ ਨਿਭਾਈ। ਉਹ ਭਾਰਤ ਦਾ ਸਭ ਤੋਂ ਮਹਿੰਗਾ ਵਕੀਲ ਸੀ।[2] ਉਹਨਾ ਨੇ 17 ਸਾਲ ਦੀ ਉਮਰ ਵਿੱਚ ਕਾਨੂੰਨ ਦੀ ਡਿਗਰੀ ਹਾਸਿਲ ਕੀਤੀ ਅਤੇ ਆਪਣੇ ਸ਼ਹਿਰ ਵਿੱਚ (ਜਿਹੜਾ ਕਿ ਅੱਜ ਕੱਲ ਪਾਕਿਸਤਾਨ ਵਿੱਚ ਹੈ) ਵਕਾਲਤ ਸ਼ੁਰੂ ਕਰ ਦਿੱਤੀ। ਉਸ ਦਾ ਪਹਿਲਾ ਵਿਆਹ ਦੁਰਗਾ ਜੇਠਮਲਾਨੀ ਨਾਲ ਅਤੇ ਉਸ ਤੋਂ ਬਾਅਦ ਰਤਨਾ ਜੇਠਮਲਾਨੀ ਨਾਲ ਹੋਇਆ। ਦੇਸ਼ ਦੀ ਵੰਡ ਤੋ ਬਾਅਦ ਉਹ ਮੁੰਬਈ ਵਿੱਚ ਆ ਕੇ ਵਸ ਗਏ। ਉਹਨਾ ਦੇ ਦੋ ਪੁਤਰ ਤੇ ਦੋ ਪੁਤਰੀਆਂ ਹਨ। ਉਸ ਨੂੰ ਭਾਰਤੀ ਜਨਤਾ ਪਾਰਟੀ ਵਲੋ ਮੁੰਬਈ ਤੋ ਐਮ.ਪੀ. ਦੀ ਟਿਕਟ ਦਿੱਤੀ ਗਈ ਸੀ ਤੇ ਉਹ ਛੇਵੀ ਤੇ ਸਤਵੀਂ ਲੋਕ ਸਭਾ ਦਾ ਮੈਂਬਰ ਰਿਹਾ। ਉਸ ਨੇ ਅਟਲ ਵਿਹਾਰੀ ਬਾਜਪਾਈ ਦੀ ਸਰਕਾਰ ਦੌਰਾਨ ਭਾਰਤ ਦੇ ਕਾਨੂੰਨ ਮੰਤਰੀ ਅਤੇ ਸਹਿਰੀ ਵਿਕਾਸ ਮੰਤਰੀ ਦੇ ਤੌਰ ਸੇਵਾ ਨਿਭਾਈ।
ਰਾਮ ਬੂਲਚੰਦ ਜੇਠਮਲਾਨੀ | |
---|---|
Member of Parliament (ਰਾਜ ਸਭਾ ) | |
ਪਾਰਲੀਮੈਂਟ ਮੈਂਬਰ (ਰਾਜਸਥਾਨ) | |
Minister of Law and Justice | |
ਦਫ਼ਤਰ ਵਿੱਚ ਜੂਨ 1999 – ਜੁਲਾਈ 2000 | |
ਪ੍ਰਧਾਨ ਮੰਤਰੀ | ਅਟਲ ਬਿਹਾਰੀ ਵਾਜਪਾਈ |
ਤੋਂ ਪਹਿਲਾਂ | M. Thambi Durai |
ਤੋਂ ਬਾਅਦ | Arun Jaitley |
Minister of Urban Development | |
ਦਫ਼ਤਰ ਵਿੱਚ 19 ਮਾਰਚ 1998 – 14 ਜੂਨ 1999 | |
ਪ੍ਰਧਾਨ ਮੰਤਰੀ | ਅਟਲ ਬਿਹਾਰੀ ਵਾਜਪਾਈ |
Minister of Law and Justice | |
ਦਫ਼ਤਰ ਵਿੱਚ 16 ਮਈ 1996 – 1 ਜੂਨ 1996 | |
ਪ੍ਰਧਾਨ ਮੰਤਰੀ | ਅਟਲ ਬਿਹਾਰੀ ਵਾਜਪਾਈ |
ਨਿੱਜੀ ਜਾਣਕਾਰੀ | |
ਜਨਮ | ਸ਼ਿਕਾਰਪੁਰ, ਬ੍ਰਿਟਿਸ਼ ਭਾਰਤ | 14 ਸਤੰਬਰ 1923
ਮੌਤ | 8 ਸਤੰਬਰ 2019 ਨਵੀਂ ਦਿੱਲੀ, ਭਾਰਤ | (ਉਮਰ 95)
ਸਿਆਸੀ ਪਾਰਟੀ | Bhartiya Janata Party (now expelled) |
ਜੀਵਨ ਸਾਥੀ | Ratna R. |
ਰਿਹਾਇਸ਼ | 2, Akbar Road, New Delhi[1] |
ਅਲਮਾ ਮਾਤਰ | S.C. Shahani Law College, Karachi |
ਪੇਸ਼ਾ | ਵਕਾਲਤ |
ਹਵਾਲੇ
ਸੋਧੋ- ↑ "Members Webpage – Rajyasabha". Rajyasabha, Parliament of India. Retrieved 9 February 2013.
- ↑ http://indiatoday.intoday.in/site/Story/87820/50%20Power%20People%20of%20India/Ram+Jethmalani:+Argumentative+Indian.html Indian Today: Ram Jethmalani: Argumentative Indian