ਰਾਮ ਨਾਥ ਸ਼ਾਸਤਰੀ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਪਦਮ ਸ਼੍ਰੀ ਰਾਮ ਨਾਥ ਸ਼ਾਸਤਰੀ (15 ਅਪਰੈਲ 1914 - 8 ਮਾਰਚ 2009) ਡੋਗਰੀ ਕਵੀ, ਲੇਖਕ ਅਤੇ ਸਾਹਿਤਕ ਵਿਦਵਾਨ ਸੀ। ਉਸ ਨੂੰ ਡੋਗਰੀ ਭਾਸ਼ਾ ਦੇ ਉਥਾਨ ਅਤੇ ਵਿਕਾਸ ਵਿੱਚ ਉਸ ਦੀ ਮਹੱਤਵਪੂਰਨ ਭੂਮਿਕਾ ਸਦਕਾ "ਡੋਗਰੀ ਦਾ ਪਿਤਾ" ਕਿਹਾ ਜਾਂਦਾ ਹੈ।
ਰਾਮ ਨਾਥ ਸ਼ਾਸਤਰੀ | |
---|---|
ਜਨਮ | ਜੰਮੂ, ਜੰਮੂ ਅਤੇ ਕਸ਼ਮੀਰ, ਭਾਰਤ | 15 ਅਪ੍ਰੈਲ 1914
ਮੌਤ | ਮਾਰਚ 8, 2009 ਜੰਮੂ, ਭਾਰਤ | (ਉਮਰ 94)
ਕਿੱਤਾ | ਡੋਗਰੀ ਕਵੀ, ਲੇਖਕ, ਨਾਟਕਕਾਰ |
ਜੀਵਨ ਸਾਥੀ | ਸੁਸ਼ੀਲਾ ਖਜੂਰੀਆ |