ਰਾਸਤਾਫਾਰੀ ਲਹਿਰ
ਰਾਸਤਾਫਾਰੀ ਲਹਿਰ ਇੱਕ ਅਧਿਆਤਮਕ ਵਿਚਾਰਧਾਰਾ ਹੈ ਜੋ ਜਮੈਕਾ ਵਿੱਚ 1930ਵਿਆਂ ਵਿੱਚ ਉਤਪੰਨ ਹੋਈ। ਇਸਨੂੰ ਕਦੇ ਕਦੇ ਇੱਕ ਧਰਮ ਵੀ ਕਿਹਾ ਜਾਂਦਾ ਹੈ ਪਰ ਇਸ ਦੇ ਹਿਮਾਇਤੀਆਂ ਦੁਆਰਾ ਇਸਨੂੰ ਜੀਵਨ ਜਿਉਣ ਦਾ ਢੰਗ ਕਿਹਾ ਜਾਂਦਾ ਹੈ। [1][2]
ਹਵਾਲੇ
ਸੋਧੋ- ↑ Buckser, Andrew; Glazier, Stephen D (2003). The anthropology of religious conversion – Google Books. Books.google.com. ISBN 978-0-7425-1778-3. Retrieved 2010-02-01.
- ↑ Beyer, Catherine. "Rastafari". About.com. Retrieved 22 March 2013.